Urfi Javed Revelation : ਉਰਫੀ ਜਾਵੇਦ ਨੇ ਆਖਿਰ ਦੋ ਵਾਰ ਕਿਉਂ ਬਦਲੇ ਆਪਣੇ ਨਾਮ ਦੇ ਸਪੈਲਿੰਗ ? ਇਹ ਸੀ ਵਜ੍ਹਾ

ਉਰਫੀ ਜਾਵੇਦ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਚ ਬਣੀ ਰਹਿੰਦੀ ਹੈ। ਕਦੇ ਆਪਣੇ ਅਜੀਬ ਪਹਿਰਾਵੇ ਨਾਲ ਅਤੇ ਕਦੇ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ।

Urfi javed

1/7
ਉਰਫੀ ਜਾਵੇਦ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਦੇ ਆਪਣੇ ਅਜੀਬ ਪਹਿਰਾਵੇ ਨਾਲ ਅਤੇ ਕਦੇ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ।
2/7
ਉਰਫੀ ਜਾਵੇਦ ਕੋਲ ਭਾਵੇਂ ਅਜੇ ਕੋਈ ਪ੍ਰੋਜੈਕਟ ਨਹੀਂ ਹੈ ਪਰ ਉਸਨੂੰ ਲਾਈਮਲਾਈਟ ਵਿੱਚ ਬਣੇ ਰਹਿਣਾ ਆਉਂਦਾ ਹੈ। ਸੁਰਖੀਆਂ 'ਚ ਬਣੇ ਰਹਿਣ ਲਈ ਉਰਫੀ ਕੋਈ ਵੀ ਪੈਂਤਰਾ ਅਪਣਾ ਸਕਦੀ ਹੈ।
3/7
ਉਰਫੀ ਜਾਵੇਦ ਨੇ ਦੋ ਵਾਰ ਆਪਣੇ ਨਾਂ ਦੀ ਸਪੈਲਿੰਗ ਵੀ ਬਦਲੀ ਹੈ, ਜਿਸ ਕਾਰਨ ਉਹ ਕਾਫੀ ਚਰਚਾ 'ਚ ਰਹੀ ਹੈ। ਉਰਫੀ ਨੂੰ ਪਹਿਲਾਂ Urfi ਲਿਖਦੇ ਦੇਖਿਆ ਜਾਂਦਾ ਸੀ , ਫਿਰ Urrfii ਅਤੇ ਫਿਰ Uorfi ਲਿਖਦੇ ਦੇਖਿਆ ਗਿਆ ਹੈ।
4/7
ਉਰਫੀ ਜਾਵੇਦ ਨੇ ਨਾਮ ਦੀ ਸਪੈਲਿੰਗ ਤਾਂ ਚੇਂਜ ਕਰ ਦਿੱਤੀ ਹੈ। ਹਾਲਾਂਕਿ ਅਦਾਕਾਰਾ ਨੇ ਇਹ ਨਹੀਂ ਦੱਸਿਆ ਕਿ ਉਸਨੇ ਅਜਿਹਾ ਕਿਉਂ ਕੀਤਾ।
5/7
ਜਦੋਂ ਪੈਪਰਾਜ਼ੀ ਨੇ ਉਰਫੀ ਜਾਵੇਦ ਨੂੰ ਪੁੱਛਿਆ ਕਿ ਉਸਨੇ ਦੋ ਵਾਰ ਆਪਣੇ ਨਾਮ ਦੀ ਸਪੈਲਿੰਗ ਕਿਉਂ ਬਦਲੀ, ਤਾਂ ਅਭਿਨੇਤਰੀ ਨੇ ਇਸਦੇ ਪਿੱਛੇ ਦੀ ਵਜ੍ਹਾ ਦਾ ਖ਼ੁਲਾਸਾ ਕੀਤਾ।
6/7
ਨਾਮ ਦੇ ਸਪੈਲਿੰਗ ਬਦਲਣ ਬਾਰੇ ਉਰਫੀ ਨੇ ਕਿਹਾ ਕਿ "ਮੈਨੂੰ ਇੱਕ ਅੰਕ ਵਿਗਿਆਨੀ ਨੇ ਕਿਹਾ ਸੀ ਕਿ ਥੋੜੀ ਤਰੱਕੀ ਹੋਵੇਗੀ, ਕੰਮ ਮਿਲੇਗਾ", ਇਸ ਲਈ ਸਪੈਲਿੰਗ ਬਦਲ ਦਿੱਤੀ ਗਈ ਸੀ।
7/7
ਉਰਫੀ ਜਾਵੇਦ ਨੂੰ ਬਿੱਗ ਬੌਸ ਓਟੀਟੀ ਤੋਂ ਸਭ ਤੋਂ ਵੱਧ ਪ੍ਰਸਿੱਧੀ ਮਿਲੀ। ਉਸ ਤੋਂ ਬਾਅਦ ਉਰਫੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
Sponsored Links by Taboola