ਪੰਜ ਮਹੀਨੇ ਦੀ ਬੱਚੀ ਨੂੰ ਸਮੁੰਦਰ ਕਿਨਾਰੇ ਲੈ ਕੇ ਪਹੁੰਚੀ ਇਹ ਐਕਟਰੇਸ, ਸ਼ੇਅਰ ਕੀਤੀਆਂ ਹੌਟ ਤਸਵੀਰਾਂ
1/10
2/10
3/10
4/10
5/10
ਉਨ੍ਹਾਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "ਇਸਾਬੇਲ ਦਾ ਬੀਚ 'ਤੇ ਪਹਿਲਾ ਦਿਨ, ਇਹ ਸਿਰਫ ਪੰਜ ਮਹੀਨੇ ਦੀ ਹੈ ਤੇ ਫਿਰ ਵੀ ਇਹ ਬਹੁਤ ਇੰਜੁਆਏ ਕਰ ਰਹੀ ਹੈ। ਤੂੰ ਮੇਰੇ ਲਈ ਦੁਨੀਆ ਦਾ ਸਭ ਤੋਂ ਵਧੀਆ ਗਿਫਟ ਹੈ।"
6/10
ਬਰੈਨਾ ਆਪਣੇ ਬੁਆਏਫ੍ਰੈਂਡ ਤੇ ਬੇਟੀ ਦੇ ਨਾਲ ਸਮੁੰਦਰ ਕਿਨਾਰੇ ਨਜ਼ਰ ਆ ਰਹੀ ਹੈ।
7/10
8/10
ਉਨ੍ਹਾਂ ਇਸ ਬੱਚੀ ਨੂੰ ਵਿਆਹ ਤੋਂ ਪਹਿਲਾਂ ਜਨਮ ਦਿੱਤ ਹੈ।
9/10
ਇਸ ਦੌਰਾਨ ਉਨ੍ਹਾਂ ਕਈ ਖਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਬਰੂਨਾ ਬੇਟੀ ਐਲੀਜ਼ਾਬੇਥ ਦੇ ਨਾਲ ਮਸਤੀ ਕਰਦੀ ਦਿਖਾਈ ਦਿੱਤੀ।
10/10
ਮਾਡਲ ਤੇ ਅਦਾਕਾਰ ਬਰੂਨਾ ਅਬਦੁੱਲਾ ਅੱਜਕੱਲ੍ਹ ਆਪਣੀ ਬੇਟੀ ਦੇ ਨਾਲ ਖੂਬ ਸਮਾਂ ਵਤੀਤ ਕਰ ਰਹੀ ਹੈ।
Published at :