Oscars 2020 ਦੇ ਜੇਤੂਆਂ ਨੇ ਐਲਾਨ, ਇੱਥੇ ਵੇਖੋ ਵਿਨਰਸ ਦੀ ਪੂਰੀ ਲਿਸਟ
ਬੇਸਟ ਪਿਕਚਰ: ਫ਼ਿਲਮ 'ਪੈਰਾਸਾਈਟ' ਨੇ 2020 ਲਈ ਬੇਸਟ ਪਿਕਚਰ ਦਾ ਪੁਰਸਕਾਰ ਜਿੱਤਿਆ ਹੈ।
Download ABP Live App and Watch All Latest Videos
View In Appਬੇਸਟ ਐਕਟਰ ਫੀਮੇਲ: 'ਜੂਡੀ' ਫ਼ਿਲਮ ਲਈ ਰੇਨੇ ਜ਼ੇਲਵੇਜਰ ਨੂੰ ਬੇਸਟ ਐਕਟਰਸ ਇਨ ਲੀਡ ਰੋਲ ਲਈ ਮਿਲੀਆ।
ਬੈਸਟ ਐਨੀਮੇਟਡ ਫੀਚਰ ਫ਼ਿਲਮ: ਟੌਏ ਸਟੋਰੀ 4
ਬੈਸਟ ਡਾਕਿਉਮੈਂਟਰੀ ਫੀਚਰ: ਅਮੇਰੀਕਨ ਫੈਕਟਰੀ
ਬੈਸਟ ਡਾਕਿਉਮੈਂਟਰੀ ਸ਼ੋਰਟ ਸਬਜੈਕਟ: ਲਰਨਿੰਗ ਟੂ ਸਕੇਟਬੋਰਡ ਇੰਨ ਵਾਰਜ਼ੌਨ
ਬੈਸਟ ਫ਼ਿਲਮ ਐਡੀਟਿੰਗ: ਮਾਈਕਲ ਮੈਕਸਕਰ ਅਤੇ ਐਂਡਰਿਉ ਬਾਕਲੈਂਡ ਨੂੰ 'ਫੋਰਡ ਵੀ ਫੇਰਾਰੀ' ਨੂੰ ਬੈਸਟ ਫ਼ਿਲਮ ਐਡੀਟਿੰਗ ਲਈ 2020 ਦਾ ਆਸਕਰ ਅਵਾਰਡ ਮਿਲਿਆ ਹੈ।
ਬੈਸਟ ਵਿਜ਼ੂਅਲ ਇਫੈਕਟਸ: ਫ਼ਿਲਮ '1917' ਨੂੰ ਬੈਸਟ ਵਿਜ਼ੂਅਲ ਇਫੈਕਟਸ ਟਚ 2020 ਲਈ ਆਸਕਰ ਐਵਾਰਡ ਮਿਲਿਆ ਹੈ।
ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ: ਪੈਰਾਸਾਈਟ (ਦੱਖਣੀ ਕੋਰੀਆ) ਨੂੰ ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ ਦਾ ਅਵਾਰਡ ਮਿਲਿਆ ਹੈ।
ਬੈਸਟ ਸਪੋਰਟਿੰਗ ਐਕਟਰ ਫੀਮੇਲ: ਲੌਰਾ ਡਰਨ ਨੂੰ 'ਮੈਰੀਜ ਸਟੋਰੀ' ਲਈ 2020 ਵਿੱਚ ਬੈਸਟ ਸਪੋਰਟਿੰਗ ਐਕਟਰ ਫੀਮੇਲ ਦਾ ਆਸਕਰ ਪੁਰਸਕਾਰ ਮਿਲਿਆ ਹੈ।
ਬੈਸਟ ਸਪੋਰਟਿੰਗ ਐਕਟਰ ਮੇਲ: ਬ੍ਰੈਡ ਪਿਟ ਨੂੰ 'ਵਨਸ ਅਪੌਨ ਏ ਟਾਈਮ ਇਨ ਹਾਲੀਵੁੱਡ' ਲਈ ਬੈਸਟ ਸਪੋਰਟਿੰਗ ਐਕਟਰ ਦਾ 2020 ਦਾ ਆਸਕਰ ਮਿਲਿਆ ਹੈ।
ਬੇਸਟ ਡਾਇਰੈਕਟਰ: ਬੋਂਗ ਜੂਨ ਨੂੰ ਫ਼ਿਲਮ 'ਪੈਰਾਸਾਈਟ' ਲਈ ਸਾਲ 2020 ਦਾ ਬੇਸਟ ਡਾਇਰੈਕਟਰ ਦਾ ਆਸਕਰ ਮਿਲਿਆ।
ਬੇਸਟ ਐਕਟਰ ਮੇਲ: ਵਾਲਕਿਨ ਫੀਨਿਕਸ ਨੂੰ ਫ਼ਿਲਮ 'ਜੋਕਰ' ਲਈ ਬੇਸਟ ਐਕਟਰ ਦਾ ਅਵਾਰਡ ਮਿਲਿਆ।
- - - - - - - - - Advertisement - - - - - - - - -