ਕੋਰੋਨਾ ਦੀ ਚਪੇਟ 'ਚ ਆਉਣ ਨਾਲ ਇਨ੍ਹਾਂ ਨਾਮੀ ਸਿਤਾਰਿਆਂ ਦੀ ਮੌਤ, ਸਾਰਿਆਂ 'ਚ ਇੱਕ ਹੀ ਸਮਾਨਤਾ
1/6
ਮਸ਼ਹੂਰ ਪਲੇਰਾਈਟਰ ਟੇਰੈਂਸ ਮੇਕਨੈਲੇ ਨੇ 24 ਮਾਰਚ ਨੂੰ ਕੋਰੋਨਾ ਦੀ ਚਪੇਟ ‘ਚ ਆ ਕੇ ਦਮ ਤੋੜ ਦਿੱਤਾ।
2/6
ਮਿਊਜ਼ਿਕ ਸਿੰਗਰ ਜੋ ਡਿਫੀ ਦੀ ਵੀ ਕੋਰੋਨਾਵਾਇਰਸ ਦੇ ਚੱਲਦਿਆਂ ਮੌਤ ਹੋ ਗਈ। ਇਹ ਗ੍ਰੈਮੀ ਐਵਾਰਡਸ ਜੇਤੂ ਸੀ।
3/6
ਵਰਲਡ ਡਾਂਸ ਮਿਊਜ਼ਿਕ ‘ਚ ਪ੍ਰਭਾਵ ਰੱਖਣ ਵਾਲੇ ਜੈਜ ਮਿਊਜ਼ੀਸ਼ੀਅਨ ਮਨੁ ਡਿਬਾਂਗੋ ਦੀ ਕੋਰੋਨਾ ਦੀ ਚਪੇਟ ‘ਚ ਆਉਣ ਨਾਲ ਮੌਤ ਹੋ ਗਈ।
4/6
ਟੌਪ ਸ਼ੇਫ ਮਾਸਟਰਸ ਸੀਜ਼ਨ-3 ਦੇ ਵਿਨਰ ਰਹੇ ਸ਼ੇਫ ਫਲਾਇਡ ਕਾਰਡੋਜ਼ ਨੇ 25 ਮਾਰਚ ਨੂੰ ਹਸਪਤਾਲ ‘ਚ ਇਲਾਜ ਅਧੀਨ ਦਮ ਤੋੜ ਦਿੱਤਾ।
5/6
ਇਟਲੀ ਦੀ ਰਹਿਣ ਵਾਲੀ ਮਸ਼ਹੂਰ ਅਦਾਕਾਰ ਲੁਸਿਆ ਬੋਸ ਦੀ 23 ਮਾਰਚ ਨੂੰ ਕੋਰੋਨਾ ਨਾਲ ਮੌਤ ਹੋਈ। ਇਹ ਅਦਾਕਾਰ ਨੇ ਫਿਲਮ ਸਟੋਰੀ ਆਫ ਲਵ ਅਫੇਅਰ ਤੋਂ ਕਾਫੀ ਮਸ਼ਹੂਰ ਹੋਈ ਸੀ।
6/6
ਕੋਰੋਨਾਵਾਇਰਸ ਨਾਲ 37 ਹਜ਼ਾਰ ਲੋਕਾਂ ਦੀ ਮੌਤ ਹੋ ਚੁਕੀ ਹੈ, ਇਨ੍ਹਾਂ ‘ਚ ਵੱਡੀਆਂ ਹਸਤੀਆਂ ਵੀ ਸ਼ਾਮਲ ਹਨ। ਇਨ੍ਹਾਂ ਸੈਲੇਬਸ ‘ਚ ਇੱਕ ਚੀਜ਼ ਕਾਮਨ ਦੇਖੀ ਗਈ ਕਿ ਇਨ੍ਹਾਂ ਸਾਰਿਆਂ ਦੀ ਉਮਰ 50 ਸਾਲ ਤੋਂ ਜ਼ਿਆਦਾ ਸੀ।
Published at :