ਹਾਲੀਵੁੱਡ ‘ਤੇ ਕੋਰੋਨਾਵਾਇਰਸ ਦਾ ਕਹਿਰ, ਜਾਣੋ ਕੌਣ-ਕੌਣ ਸ਼ਿਕਾਰ

1/5
ਯੂਨੀਵਰਸਲ ਮਿਊਜ਼ਿਕ ਗਰੁੱਪ ਦੇ ਸੀਈਓ ਲੁਸਿਅਨ ਗ੍ਰਿਂਜ ਨੂੰ ਵੀ ਪਿਛਲੇ ਹਫਤੇ ਕੋਰੋਨਾਵਾਇਰਸ ਦੇ ਚਲਦਿਆਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
2/5
ਮਸ਼ਹੂਰ ਵੈੱਬ ਸੀਰੀਜ਼ ਗੇਮ ਆਫ ਥਰੋਂਸ ‘ਚ ਨਜ਼ਰ ਆ ਚੁਕੀ ਅਦਾਕਾਰ ਕ੍ਰਿਸਟੋਫਰ ਹਿਵੁ ਵੀ ਕੋਰੋਨਾ ਦੀ ਚਪੇਟ ‘ਚ ਹੈ।
3/5
ਜੇਮਸ ਬਾਂਡ ਸੀਰੀਜ਼ ਦੀ ਫਿਲਮ ਕਵਾਂਟਮ ਆਫ ਸੋਲੇਸ ‘ਚ ਨਜ਼ਰ ਆਈ ਯੂਕਰੇਨੀ ਮੂਲ ਦੀ ਅਦਾਕਾਰ ਅੋਲਗਾ ਕੁਰਲੇਂਕੋ ਵੀ ਕੋਰੋਨਾ ਨਾਲ ਸੰਕਰਮਿਤ ਹੋ ਗਈ ਹੈ।
4/5
ਹਾਲੀਵੁੱਡ ਅਦਾਕਾਰ ਟੌਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਨੂੰ ਵੀ ਕੋਰੋਨਾ ਨੇ ਆਪਣੀ ਚਪੇਟ ‘ਚ ਲੈ ਲਿਆ ਹੈ। ਦੱਸ ਦਈਏ ਕਿ ਆਪਣੀ ਫਿਲਮ ਦੇ ਸਿਲਸਿਲੇ ‘ਚ ਆਸਟਰੇਲੀਆ ਗਏ ਹੋਏ ਸੀ, ਜਿੱਥੇ ਉਨ੍ਹਾਂ ਨੂੰ ਕੋਰੋਨਾ ਹੋਇਆ।
5/5
ਹਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ‘ਚ ਨਜ਼ਰ ਆ ਚੁੱਕੇ ਅਦਾਕਾਰ ਇਦਰੀਸ ਏਲਬਾ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਹਾਲ ਹੀ ‘ਚ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ।
Sponsored Links by Taboola