ਬਲੈਕ ਟਰਾਂਸਪੇਰੈਂਟ ਸਾੜੀ ਪਹਿਣ ਕੇ ਇੰਝ ਈਵੈਂਟ 'ਚ ਪੁੱਜੀ ਦੀਪਿਕਾ ਪਾਦੁਕੋਣ, ਤਸਵੀਰਾਂ ਦੇਖ ਦਿਲ ਨਾ ਹਾਰ ਬੈਠੇ ਤਾਂ ਕਹਿਣਾ

ਸਾੜ੍ਹੀ ਦੇ ਨਾਲ-ਨਾਲ ਅਦਾਕਾਰਾ ਨੇ ਆਪਣੇ ਵਾਲਾਂ ਚ ਹੇਅਰ ਬਨ ਬੰਨ੍ਹਿਆ ਹੈ ਅਤੇ ਕਾਫੀ ਹਲਕਾ ਮੇਕਅੱਪ ਕੀਤਾ ਹੈ। ਜਿਸ ਚ ਉਹ ਕਾਫੀ ਕਿਊਟ ਲੱਗ ਰਹੀ ਹੈ।

Deepika Padukone

Sponsored Links by Taboola