In Pics: ਰਣਵੀਰ ਸਿੰਘ ਨਵੀਂ ਬਲਕਿ ਭੈਣ ਨਾਲ ਬਿਤਾਈ ਦੀਪਿਕਾ ਨੇ ਆਪਣੀ ਵੀਕੈਂਡ ਨਾਈਟ, ਦੇਖੋ ਤਸਵੀਰਾਂ

1/12
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਹਾਲ ਹੀ ਵਿੱਚ ਆਪਣੀ ਭੈਣ ਅਨੀਸ਼ਾ ਪਾਦੁਕੋਣ ਅਅਤੇ ਕੁਝ ਦੋਸਤਾਂ ਨਾਲ ਮੁੰਬਈ ਵਿੱਚ ਦਿਖਾਈ ਦਿੱਤੀ।
2/12
ਇਸ ਦੌਰਾਨ ਦੀਪਿਕਾ ਨੇ ਆਊਟਿੰਗ ਲਈ ਓਵਰਕੋਟ ਅਤੇ ਫਰੰਟ ਸਲਿਟ ਪੈਂਟ ਪਹਿਨੀ ਹੋਈ ਸੀ।
3/12
ਦੀਪਿਕਾ ਦੀ ਇਸ ਲੁੱਕ ਨੂੰ ਚਾਰ ਚੰਨ ਲਾ ਰਹੇ ਸੀ ਉਸ ਦੇ ਹਾਈ ਹੀਲਸ।
4/12
ਇਸ ਦੌਰਾਨ ਦੀਪਿਕਾ ਨੇ ਉੱਥੇ ਮੌਜੂਦ ਆਪਣੀ ਇੱਕ ਫੈਨ ਨੂੰ ਗਲ ਵੀ ਲਾਇਆ।
5/12
ਇਸ ਦੇ ਉਲਟ ਦੀਪਿਕਾ ਦੀ ਭੈਣ ਅਨੀਸ਼ਾ ਕਾਫੀ ਕੈਜ਼ੂਅਲ ਤਿਆਰ ਹੋਈ ਸੀ।
6/12
ਉਸ ਨੇ ਡੈਨਿਮ ਦੀ ਟੌਪ ਤੇ ਬੌਟਮ ਪਹਿਨਿਆ ਹੋਇਆ ਸੀ।
7/12
ਡਿਨਰ ਉਪਰੰਤ ਦੀਪਿਕਾ ਆਪਣੀ ਭੈਣ ਅਤੇ ਦੋਸਤ ਇੱਕ ਹੀ ਗੱਡੀ ਵਿੱਚ ਘਰ ਪਰਤ ਗਈ।
8/12
ਆਪਣੀ ਗੇੜੀ ਦੌਰਾਨ ਦੀਪਿਕਾ ਨੇ ਆਪਣਾ ਮਾਸਕ ਬਿਲਕੁਲ ਵੀ ਹਟਣ ਨਹੀਂ ਦਿੱਤਾ।
9/12
ਸੋਸ਼ਲ ਮੀਡੀਆ ਉੱਪਰ ਦੀਪਿਕਾ ਦਾ ਇਹ ਅੰਦਾਜ਼ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
10/12
ਹਾਲਾਂਕਿ, ਉਨ੍ਹਾਂ ਦੇ ਪ੍ਰਸ਼ੰਸਕ ਰਣਵੀਰ ਸਿੰਘ ਦੀ ਮੌਜੂਦਗੀ ਨੂੰ ਮਿਸ ਕਰ ਰਹੇ ਹਨ।
11/12
ਰਣਵੀਰ ਸਿੰਘ ਅਤੇ ਦੀਪਿਕਾ ਜਲਦ ਹੀ ਉਨ੍ਹਾਂ ਦੀ ਫ਼ਿਲਮ 83 ਵਿੱਚ ਦਿਖਾਈ ਦੇਣ ਵਾਲੀ ਹੈ।
12/12
ਕੋਰੋਨਾ ਮਹਾਮਾਰੀ ਕਾਰਨ ਦੀਪਿਕਾ ਦੀ ਨੇ 'ਛਪਾਕ' ਤੋਂ ਬਾਅਦ ਕੋਈ ਫ਼ਿਲਮ ਨਹੀਂ ਕੀਤੀ।
Sponsored Links by Taboola