ਮੁੰਬਈ ਦੇ ਏਅਰਪੋਰਟ 'ਤੇ ਇਸ ਤਰ੍ਹਾਂ ਸਪੌਟ ਹੋਈ ਦੀਪਿਕਾ, ਇੱਥੇ ਦੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
20 Feb 2020 04:14 PM (IST)
1
Download ABP Live App and Watch All Latest Videos
View In App2
3
4
ਇਸ ਫਿਲਮ 'ਚ ਉਹ ਦਿੱਗਜ ਕ੍ਰਿਕੇਟਰ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਅਦਾ ਕਰ ਰਹੀ ਹੈ।
5
ਦਸ ਦਈਏ ਕਿ ਫਿਲਮ '83' 'ਚ ਦੀਪਿਕਾ ਆਪਣੇ ਪਤੀ ਰਣਵੀਰ ਸਿੰਘ ਦੇ ਔਪੋਜ਼ਿਟ ਨਜ਼ਰ ਆਉਣ ਵਾਲੀ ਹੈ।
6
ਬੀਤੇ ਦਿਨੀਂ ਦੀਪਿਕਾ ਦਾ ਇੱਕ ਲੁੱਕ ਸਾਹਮਣੇ ਆਇਆ ਸੀ, ਜਿਸ ਦੀ ਕਾਫੀ ਤਾਰੀਫ ਕੀਤੀ ਗਈ।
7
ਇਸ ਦੌਰਾਨ ਦੀਪਿਕਾ ਨੇ ਕਾਲਾ ਚਸ਼ਮਾ ਲਾਇਆ ਸੀ। ਨਾਲ ਹੀ ਡੈਨਿਮ ਜੈਕੇਟ 'ਚ ਕਾਫੀ ਕੂਲ ਨਜ਼ਰ ਆ ਰਹੀ ਸੀ।
8
ਬਾਲੀਵੁੱਡ ਅਦਾਕਾਰ ਦੀਪਿਕਾ ਪਾਦੁਕੋਨ ਮੁੰਬਈ ਏਅਰਪੋਰਟ 'ਤੇ ਸਪੌਟ ਕੀਤੀ ਗਈ। ਇਸ ਦੌਰਾਨ ਉਹ ਕਾਫੀ ਟ੍ਰੈਂਡੀ ਲੁੱਕ 'ਚ ਨਜ਼ਰ ਆਈ।
- - - - - - - - - Advertisement - - - - - - - - -