Divyanka Tripathi Pics: ਮਾਲਦੀਵ 'ਚ ਸਮੁੰਦਰ ਦੇ ਕਿਨਾਰੇ ਦਿਵਯੰਕਾ ਤ੍ਰਿਪਾਠੀ ਮਸਤੀ ਕਰਦੀ ਆਈ ਨਜ਼ਰ, ਫੋਟੋ ਵਾਇਰਲ

Divyanka Tripathi

1/6
ਦਿਵਯੰਕਾ ਤ੍ਰਿਪਾਠੀ (Divyanka Tripathi) ਇਨ੍ਹੀਂ ਦਿਨੀਂ ਆਪਣੇ ਪਤੀ ਵਿਵੇਕ ਦਹੀਆ (Vivek Dahiya) ਨਾਲ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ।
2/6
ਦਿਵਯੰਕਾ ਨੇ ਮਾਲਦੀਵ ਤੋਂ ਆਪਣੀ ਲੇਟੈਸਟ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਅਦਾਕਾਰਾ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।
3/6
ਦਿਵਯੰਕਾ ਮਾਲਦੀਵ ਤੋਂ ਆਪਣੀਆਂ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੀ ਹੈ, ਜਿਸ 'ਚ ਅਦਾਕਾਰਾ ਦਾ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
4/6
ਹਾਲ ਹੀ 'ਚ ਦਿਵਯੰਕਾ ਨੇ ਮਾਲਦੀਵ 'ਚ ਆਪਣੀਆਂ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਅਭਿਨੇਤਰੀ ਸਫੇਦ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਸੀ।
5/6
ਚਿੱਟੇ ਰੰਗ ਦੀ ਡਰੈੱਸ ਪਾ ਕੇ ਦਿਵਯੰਕਾ ਬੀਚ 'ਤੇ ਸਵਿੰਗ ਕਰਦੀ ਹੋਈ ਬੇਹੱਦ ਖੂਬਸੂਰਤ ਲੱਗ ਰਹੀ ਹੈ।
6/6
ਦੱਸ ਦੇਈਏ ਕਿ ਹਾਲ ਹੀ ਵਿੱਚ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਨੇ ਆਪਣੇ ਵਿਆਹ ਦੀ ਛੇਵੀਂ ਵਰ੍ਹੇਗੰਢ ਮਨਾਈ। ਦੋਵਾਂ ਨੇ ਇਸ ਪਲ ਨੂੰ ਮਾਲਦੀਵ ਦੇ ਬੀਚ 'ਤੇ ਸੈਲੀਬ੍ਰੇਟ ਕੀਤਾ ਸੀ।
Sponsored Links by Taboola