Dadasaheb Phalke IFF Awards ਇਵੈਂਟ ਦੌਰਾਨ ਦਿਵਯੰਕਾ ਤਿਰਪਾਠੀ ਨੇ ਜਿੱਤਿਆ ਐਵਾਰਡ

1/8
2/8
3/8
4/8
ਇਸ ਦੌਰਾਨ ਦਿਵਯੰਕਾ ਦਾ ਕਹਿਣਾ ਸੀ ਕਿ, "ਮੈਂ ਕਾਫੀ ਸਮੇਂ ਤੋਂ ਇਸ ਖਿਤਾਬ ਦੇ ਇੰਤਜ਼ਾਰ 'ਚ ਸੀ। ਇਹ ਇੱਕ ਬਹੁਤ ਹੀ ਵੱਖਰਾ ਐਵਾਰਡ ਸ਼ੋਅ ਹੈ ਤੇ ਮੈਂ ਇਸਦਾ ਹਿੱਸਾ ਬਣ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ।"
5/8
ਦਿਵਯੰਕਾ ਨੂੰ ਇਸ ਐਵਾਰਡ ਇਵੈਂਟ 'ਚ ਟੀਵੀ ਦੀ ਬੇਸਟ ਐਕਟਰਸ ਦੇ ਖਿਤਾਬ ਨਾਲ ਨਿਵਾਜਿਆ ਗਿਆ।
6/8
ਇਸ ਐਵਾਰਡ ਇਵੈਂਟ ਦੌਰਾਨ ਦਿਵਯੰਕਾ ਡਾਰਕ ਗ੍ਰੀਨ ਕਲਰ ਦੀ ਡਿਜ਼ਾਇਨਰ ਸਾੜੀ 'ਚ ਨਜ਼ਰ ਆਈ।
7/8
ਇਸ ਦੌਰਾਨ ਟੀਵੀ ਅਦਾਕਾਰ ਦਿਵਯੰਕਾ ਤਿਰਪਾਠੀ ਨੇ ਵੀ ਆਪਣੀ ਮੌਜੂਦਗੀ ਨਾਲ ਸਭ ਦਾ ਧਿਆਨ ਆਪਣੇ ਵੱਲ ਖਿਚਿਆ। ।
8/8
ਦਾਦਸਾਹੇਬ ਇੰਟਰਨੈਸ਼ਨਲ ਐਵਾਰਡ 2020 'ਚ ਕਈ ਸ਼ਖਸੀਅਤਾਂ ਸ਼ਿਰਕਤ ਕਰਨ ਪਹੁੰਚੀਆਂ।
Sponsored Links by Taboola