ਵੀਕੈਂਡ 'ਤੇ ਹੋ ਰਹੇ ਹੋ Bore?ਤਾਂ ਧਮਾਕੇਦਾਰ ਐਂਟਰਟੇਨਮੈਂਟ ਲਈ ਹੋ ਜਾਓ ਤਿਆਰ, ਭੌਕਾਲ-2 ਤੋਂ ਲੈ ਕੇ 36 ਫਾਰਮਹਾਊਸ ਸੀਰੀਜ਼ ਹੋ ਚੁੱਕੀਆਂ ਹਨ ਰੀਲੀਜ਼

ਵੈੱਬ ਸੀਰੀਜ਼

1/7
New Web Series Release: ਇਸ Weekend ਘਰ ਬੈਠੇ ਬੋਰ ਹੋਣ ਤੋਂ ਬਚੋ ਕਿਓਂਕਿ ਇਸ ਹਫਤੇ ਕਈ ਨਵੀਂਆਂ ਵੈੱਬ ਸੀਰੀਜ਼ ਰਿਲੀਜ਼ ਹੋਈਆਂ ਹਨ, ਜੋ ਤੁਹਾਡਾ ਬੈਕ-ਟੂ-ਬੈਕ ਮਨੋਰੰਜਨ ਕਰ ਸਕਦੀਆਂ ਹਨ।
2/7
Subhash Ghai ਦੀ ਲਿਖੀ ਅਤੇ ਨਿਰਦੇਸ਼ਿਤ 36 ਫਾਰਮਹਾਊਸ, 21 ਜਨਵਰੀ ਨੂੰ Zee5 'ਤੇ ਰਿਲੀਜ਼ ਗਈ ਹੈ।
3/7
'ਦ ਰਾਇਲ ਟ੍ਰੀਟਮੈਂਟ' 20 ਜਨਵਰੀ ਤੋਂ ਨੈੱਟਫਲਿਕਸ 'ਤੇ ਸਟ੍ਰੀਮ ਹੋ ਰਹੀ ਹੈ। Drama Stories ਨੂੰ ਪਸੰਦ ਕਰਨ ਵਾਲੇ ਦਰਸ਼ਕ ਇਸ ਸੀਰੀਜ਼ ਨੂੰ ਦੇਖ ਸਕਦੇ ਹਨ।
4/7
ਕ੍ਰਾਈਮ ਡਰਾਮਾ ਸੀਰੀਜ਼ Ozark 21 ਜਨਵਰੀ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋ ਚੁੱਕੀ ਹੈ।
5/7
Unpaused Naya Safar 21 ਜਨਵਰੀ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋ ਗਿਆ ਹੈ।
6/7
Too Hot to Handle ਸੀਰੀਜ਼ 21 ਜਨਵਰੀ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋ ਗਈ ਹੈ।
7/7
ਭੌਕਾਲ ਸੀਜ਼ਨ-2 20 ਜਨਵਰੀ ਨੂੰ OTT ਪਲੇਟਫਾਰਮ MX ਪਲੇਅਰ 'ਤੇ ਰਿਲੀਜ਼ ਹੋ ਗਿਆ ਹੈ।
Sponsored Links by Taboola