ਨਿਆ ਸ਼ਰਮਾ ਨੇ ਲੌਕਡਾਊਨ ‘ਚ ਇੱਕ ਵਾਰ ਫਿਰ ਸ਼ੇਅਰ ਕੀਤੀਆਂ ਹਦ ਤੋਂ ਜ਼ਿਆਦਾ ਬੋਲਡ ਤਸਵੀਰਾਂ, ਇੱਥੇ ਦੇਖੋ

1/7
2/7
ਇਸ ਥ੍ਰੋਬੈਕ ਤਸਵੀਰ ‘ਚ ਤੁਸੀਂ ਨਿਆ ਨੂੰ ਆਪਣੀ ਮਾਂ ਨਾਲ ਮਸਤੀ ਕਰਦੇ ਹੋਏ ਵੇਖ ਸਕਦੇ ਹੋ।
3/7
4/7
ਸਾਰੀਆਂ ਫੋਟੋਆਂ ਨਿਆ ਦੇ ਇੰਸਟਾਗ੍ਰਾਮ ਹੈਂਡਲ ਤੋਂ ਲਈਆਂ ਗਈਆਂ ਹਨ।
5/7
ਨਿਆ ਇਨ੍ਹੀਂ ਦਿਨੀਂ ਤਾਲਾਬੰਦੀ ਖਤਮ ਹੋਣ ਦੀ ਉਡੀਕ ਕਰ ਰਹੀ ਹੈ ਅਤੇ ਆਪਣੇ ਪੁਰਾਣੇ ਦਿਨਾਂ ਨੂੰ ਬਹੁਤ ਯਾਦ ਕਰ ਰਹੀ ਹੈ।
6/7
ਨਿਆ ਟੀਵੀ ਸ਼ੋਅ 'ਨਾਗਿਨ 4' 'ਚ ਨਜ਼ਰ ਆਈ ਸੀ।
7/7
ਟੈਲੀਵਿਜ਼ਨ ਅਦਾਕਾਰਾ ਨਿਆ ਸ਼ਰਮਾ ਆਪਣੀ ਬੋਲਡਨੈੱਸ ਲਈ ਸਭ ਤੋਂ ਜ਼ਿਆਦਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਲੌਕਡਾਉਨ ਦੌਰਾਨ ਵੀ ਨੀਆ ਸੋਸ਼ਲ ਮੀਡੀਆ ਰਾਹੀਂ ਬੋਲਡ ਤਸਵੀਰਾਂ ਸ਼ੇਅਰ ਕਰ ਰਹੀ ਹੈ।
Sponsored Links by Taboola