ਸ਼ਾਦੀਸ਼ੁਦਾ ਮਰਦਾਂ 'ਤੇ ਦਿਲ ਹਾਰ ਬੈਠੀਆਂ ਮਸ਼ਹੂਰ ਹੀਰੋਇਨਾਂ, ਇੱਕ 'ਤੇ ਤਾਂ ਲੱਗਿਆ ਘਰ ਤੋੜਨ ਦਾ ਇਲਜ਼ਾਮ
bollywood
1/6
ਬੀ ਟਾਊਨ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਭਿਨੇਤਰੀਆਂ ਹਨ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਵਿਆਹੁਤਾ ਸਿਤਾਰਿਆਂ ਜਾਂ ਕਾਰੋਬਾਰੀਆਂ 'ਤੇ ਆਪਣਾ ਦਿਲ ਹਾਰ ਦਿੱਤਾ।
2/6
ਕਰੀਨਾ ਕਪੂਰ ਖਾਨ: ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਮ ਟਰੈਂਡ ਸੈਟਰ ਕਰੀਨਾ ਕਪੂਰ ਦਾ ਹੈ। ਸੈਫ ਨੇ ਪਹਿਲਾਂ ਅੰਮ੍ਰਿਤਾ ਸਿੰਘ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ, ਸਾਰਾ ਅਤੇ ਇਬਰਾਹਿਮ ਵੀ ਹਨ। ਇਸ ਦੇ ਬਾਵਜੂਦ, ਕਰੀਨਾ 10 ਸਾਲ ਵੱਡੇ ਸੈਫ ਨਾਲ ਵਿਆਹ ਕਰਨ ਲਈ ਤਿਆਰ ਹੋ ਗਈ।
3/6
ਹੇਮਾ ਮਾਲਿਨੀ: ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਜੋੜੀ ਦੇ ਫੈਨਸ ਪੂਰੀ ਦੁਨੀਆ 'ਚ ਹਨ। ਪਰ ਹੇਮਾ ਮਾਲਿਨੀ ਧਰਮਿੰਦਰ ਦੀ ਪਹਿਲੀ ਨਹੀਂ ਬਲਕਿ ਦੂਜੀ ਪਤਨੀ ਹੈ। ਧਰਮਿੰਦਰ ਨੇ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦਿੱਤੇ ਬਿਨਾਂ ਹੇਮਾ ਮਾਲਿਨੀ ਦਾ ਹੱਥ ਫੜਿਆ ਸੀ। ਧਰਮਿੰਦਰ ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਵਾ ਸਕਦੇ ਸੀ, ਇਸ ਕਾਰਨ ਉਸ ਨੇ ਇਸਲਾਮ ਧਰਮ ਕਬੂਲ ਕਰ ਲਿਆ ਸੀ।
4/6
ਕਰੀਨਾ ਕਪੂਰ ਖਾਨ: ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਮ ਟਰੈਂਡ ਸੈਟਰ ਕਰੀਨਾ ਕਪੂਰ ਦਾ ਹੈ। ਸੈਫ ਨੇ ਪਹਿਲਾਂ ਅੰਮ੍ਰਿਤਾ ਸਿੰਘ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ, ਸਾਰਾ ਅਤੇ ਇਬਰਾਹਿਮ ਵੀ ਹਨ। ਇਸ ਦੇ ਬਾਵਜੂਦ, ਕਰੀਨਾ 10 ਸਾਲ ਵੱਡੇ ਸੈਫ ਨਾਲ ਵਿਆਹ ਕਰਨ ਲਈ ਤਿਆਰ ਹੋ ਗਈ।
5/6
ਸ਼੍ਰੀਦੇਵੀ: ਮਰਹੂਮ ਅਦਾਕਾਰਾ ਸ਼੍ਰੀਦੇਵੀ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਬੋਨੀ ਕਪੂਰ ਸ਼੍ਰੀਦੇਵੀ ਦੇ ਪਿਆਰ ਵਿੱਚ ਆਪਣੀ ਪਹਿਲੀ ਪਤਨੀ ਮੋਨਾ ਕਪੂਰ ਨੂੰ ਵੀ ਭੁੱਲ ਗਏ। ਦੱਸ ਦੇਈਏ ਕਿ ਬੋਨੀ ਅਤੇ ਮੋਨਾ ਕਪੂਰ ਦੇ ਦੋ ਬੱਚੇ ਅਰਜੁਨ ਅਤੇ ਅੰਸ਼ੁਲਾ ਹਨ।
6/6
ਵਿਦਿਆ ਬਾਲਨ: ਵਿਦਿਆ ਬਾਲਨ ਨੇ ਨਿਰਮਾਤਾ ਸਿਧਾਰਥ ਰਾਏ ਕਪੂਰ ਨਾਲ ਵਿਆਹ ਕੀਤਾ ਹੈ। ਸਿਧਾਰਥ ਦਾ ਇਹ ਤੀਜਾ ਵਿਆਹ ਹੈ। ਸਿਧਾਰਥ ਨੇ ਸਭ ਤੋਂ ਪਹਿਲਾਂ ਬਚਪਨ ਦੀ ਦੋਸਤ ਨਾਲ ਵਿਆਹ ਕੀਤਾ। ਉਸ ਨੇ ਦੂਜੀ ਵਾਰ ਇੱਕ ਟੀਵੀ ਨਿਰਮਾਤਾ ਨਾਲ ਵਿਆਹ ਕੀਤਾ। ਇਸ ਤੋਂ ਬਾਅਦ, ਵਿਦਿਆ ਬਾਲਨ ਉਸ ਦੀ ਜ਼ਿੰਦਗੀ 'ਚ ਆਈ। ਦੋਵੇਂ ਹੁਣ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਜੀ ਰਹੇ ਹਨ।
Published at :
Tags :
Bollywood