ਰੈੱਡ ਕਾਰਪੈਟ 'ਤੇ ਦੀਪਿਕਾ ਤੋਂ ਲੈ ਕੇ ਕੈਟਰੀਨਾ ਨੇ ਕਰਾਈ ਬੱਲੇ-ਬੱਲੇ!
ਏਬੀਪੀ ਸਾਂਝਾ
Updated at:
01 Jan 1970 05:30 AM (IST)
1
Download ABP Live App and Watch All Latest Videos
View In App2
3
4
5
6
7
8
9
ਬਿੱਗ ਬੌਸ ਕੰਟੈਸਟੈਂਟ ਰਹਿ ਚੁੱਕੀ ਲੋਪਾ ਮੁਦਰਾ ਵੀ ਐਵਾਰਡ ਨਾਈਟ 'ਚ ਵੱਖਰੇ ਅੰਦਾਜ਼ 'ਚ ਪਹੁੰਚੀ।
10
11
ਹਮੇਸ਼ਾ ਦੀ ਤਰ੍ਹਾਂ ਦੀਪਿਕਾ ਇਸ ਵਾਰ ਵੀ ਗਲੈਮਰਸ ਲੁੱਕ 'ਚ ਕਾਰਪੈਟ 'ਤੇ ਪਹੁੰਚੀ।
12
ਇਸ ਐਵਾਰਡ ਨਾਈਟ 'ਚ ਅਨੁਸ਼ਕਾ ਸ਼ਰਮਾ ਵੀ ਗਲੈਮਰਸ ਰੂਪ 'ਚ ਨਜ਼ਰ ਆਈ।
13
ਇਨ੍ਹਾਂ ਐਵਾਰਡਸ 'ਚ ਕੈਟਰੀਨਾ ਕੈਫ ਨੂੰ ਬਿਊਟੀ ਇਨਟਰਪ੍ਰਿਊਨਰ ਆਫ ਦ ਈਅਰ ਐਵਾਰਡ ਮਿਲਿਆ।
14
ਇਸ ਖਾਸ ਐਵਾਰਡ ਨਾਈਟ 'ਚ ਕੈਟਰੀਨਾ ਕੈਫ ਬੇਹੱਦ ਖੂਬਸੂਰਤ ਚਿੱਟੇ ਰੰਗ ਦੀ ਡ੍ਰੈੱਸ 'ਚ ਪਹੁੰਚੀ।
15
ਮੁੰਬਈ 'ਚ ਨਾਇਕਾ ਫੈਮਿਨਾ ਬਿਊਟੀ ਐਵਾਰਡਸ ਕਰਵਾਇਆ ਗਿਆ, ਜਿਸ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਅਦਾਕਾਰਾਂ ਪਹੁੰਚੀਆਂ।
- - - - - - - - - Advertisement - - - - - - - - -