ਗੌਹਰ ਖਾਨ ਇਸ ਦਿਨ ਕਰੇਗੀ ਜ਼ੈਦ ਨਾਲ ਨਿਕਾਹ, ਅਗਲੇ ਮਹੀਨੇ ਸ਼ੁਰੂ ਹੋਣਗੀਆਂ ਰਸਮਾਂ
1/8
2/8
3/8
ਗੌਹਰ ਖਾਨ ਅਤੇ ਜ਼ੈਦ ਦਰਬਾਰ ਆਪਣੇ ਵਿਆਹ ਦੀਆਂ ਖਬਰਾਂ ਕਰਕੇ ਸੁਰਖੀਆਂ 'ਚ ਰਹਿਣ ਦੇ ਨਾਲ ਫੈਨਸ ਦੀ ਟੌਪ ਲਿਸਟ 'ਚ ਬਣੇ ਹੋਏ ਹਨ।
4/8
ਵਿਆਹ ਦੀ ਰਸਮਾਂ 22 ਦਸੰਬਰ ਨੂੰ ਸ਼ੁਰੂ ਹੋਣਗੀਆਂ। ਕੋਰੋਨਾ ਨੂੰ ਧਿਆਨ 'ਚ ਰੱਖਦੇ ਹੋਏ, ਸਿਰਫ ਪਰਿਵਾਰ ਅਤੇ ਕਰੀਬੀ ਲੋਕ ਹੀ ਸ਼ਾਮਲ ਹੋਣਗੇ।
5/8
ਮੀਡੀਆ ਰਿਪੋਰਟਸ ਅਨੁਸਾਰ ਗੌਹਰ ਅਤੇ ਜ਼ੈਦ ਦਾ ਵਿਆਹ ਮੁੰਬਈ ਦੇ ਆਈਟੀਸੀ ਮਰਾਠਾ ਵਿੱਚ ਹੋਵੇਗਾ।
6/8
ਸੂਤਰਾਂ ਅਨੁਸਾਰ ਦੋਵੇਂ ਅਗਲੇ ਮਹੀਨੇ 25 ਦਸੰਬਰ ਨੂੰ ਵਿਆਹ ਕਰਵਾਉਣ ਜਾ ਰਹੇ ਹਨ।
7/8
ਗੌਹਰ ਖਾਨ ਨੇ ਕੁਝ ਦਿਨ ਪਹਿਲਾਂ ਜ਼ੈਦ ਦਰਬਾਰ ਨਾਲ ਮੰਗਣੀ ਕੀਤੀ ਸੀ।
8/8
Published at :