ਨੁਸਰਤ ਭਰੂਚਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ
1/8
2/8
ਨੁਸਰਤ ਪਿਛਲੀ ਵਾਰ ਆਯੂਸ਼ਮਾਨ ਖੁਰਾਨਾ ਨਾਲ ਫਿਲਮ ਡਰੀਮ ਗਰਲ 'ਚ ਨਜ਼ਰ ਆਉਣ ਤੋਂ ਬਾਅਦ ਹੁਣ ਰਾਜਕੁਮਾਰ ਰਾਓ ਨਾਲ ਫਿਲਮ ਛਲਾਂਗ ਦੀ ਸ਼ੂਟਿੰਗ 'ਚ ਬਿਜ਼ੀ ਹੈ
3/8
ਨੁਸਰਤ ਦਾ ਇਹ ਹੌਟ ਅੰਦਾਜ਼ ਉਨ੍ਹਾਂ ਦੇ ਫੈਨਸ ਨੂੰ ਵੀ ਖੂਬ ਪਸੰਦ ਆਇਆ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ।
4/8
ਉਨ੍ਹਾਂ ਇਸ ਨਾਲ ਬੇਹੱਦ ਲਾਈਟ ਮੈਕਅਪ ਕੀਤਾ ਸੀ ਤੇ ਖੁੱਲ੍ਹੇ ਵਾਲਾਂ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਸੀ।
5/8
6/8
ਨੁਸਰਤ ਭਰੂਚਾ ਦਾ ਇਹ ਡ੍ਰੈੱਸ ਇੱਕ ਡੀਪ ਸਲਿਟ ਸੀ ਜੋ ਇੱਕ ਸਾਇਡ ਤੋਂ ਓਪਨ ਸੀ।
7/8
ਨੁਸਰਤ ਭਰੁਚਾ ਇੱਥੇ ਗ੍ਰੀਨ ਕਲਰ ਦੀ ਇੱਕ ਬੇਹੱਦ ਹੌਟ ਡ੍ਰੈੱਸ 'ਚ ਪਹੁੰਚੀ ਸੀ ਜਿਸ ਨੂੰ ਉਨ੍ਹਾਂ ਬੇੱਹਦ ਕਾਨਫੀਡੈਂਸ ਨਾਲ ਕੈਰੀ ਕੀਤਾ ਸੀ।
8/8
ਬਾਲੀਵੁੱਡ ਅਦਾਕਾਰ ਅੱਜਕੱਲ੍ਹ ਆਪਣੇ ਆਊਟਫਿੱਟਸ ਨਾਲ ਐਕਸਪੈਰੀਮੈਂਟ ਕਰਨ ਤੋਂ ਬਿਲਕੁਲ ਨਹੀਂ ਝਿਜਕਦੇ। ਹਾਲ ਹੀ 'ਚ ਅਦਾਕਾਰ ਨੁਸਰਤ ਭਰੂਚਾ ਫਿਲਮਫੇਅਰ ਦੇ ਇਵੈਂਟ 'ਚ ਬੇਹੱਦ ਖਾਸ ਅੰਦਾਜ਼ 'ਚ ਪਹੁੰਚੀ।
Published at :