Gurlez Akhtar: ਗਾਇਕਾ ਗੁਰਲੇਜ਼ ਅਖਤਰ ਨਵਜੰਮੀ ਬੱਚੀ ਨੂੰ ਲੈਕੇ ਪਹੁੰਚੀ ਘਰ, ਧੀ ਦਾ ਹੋਇਆ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ

Gurlej Akhtar Baby Girl: ਗਾਇਕਾ ਨੇ ਹਾਲ ਹੀ ਚ ਇੱਕ ਧੀ ਨੂੰ ਜਨਮ ਦਿੱਤਾ ਹੈ। ਘਰ ਚ ਧੀ ਆਉਣ ਤੋਂ ਬਾਅਦ ਗੁਰਲੇਜ਼ ਤੇ ਉਸ ਦਾ ਪਰਿਵਾਰ ਕਾਫੀ ਖੁਸ਼ ਨਜ਼ਰ ਆ ਰਿਹਾ ਹੈ।

ਗਾਇਕਾ ਗੁਰਲੇਜ਼ ਅਖਤਰ ਨਵਜੰਮੀ ਬੱਚੀ ਨੂੰ ਲੈਕੇ ਪਹੁੰਚੀ ਘਰ, ਧੀ ਦਾ ਹੋਇਆ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ

1/7
ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਇੰਨੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ।
2/7
ਦਰਅਸਲ, ਗਾਇਕਾ ਨੇ ਹਾਲ ਹੀ 'ਚ ਇੱਕ ਧੀ ਨੂੰ ਜਨਮ ਦਿੱਤਾ ਹੈ। ਘਰ 'ਚ ਧੀ ਆਉਣ ਤੋਂ ਬਾਅਦ ਗੁਰਲੇਜ਼ ਤੇ ਉਸ ਦਾ ਪਰਿਵਾਰ ਕਾਫੀ ਖੁਸ਼ ਨਜ਼ਰ ਆ ਰਿਹਾ ਹੈ।
3/7
ਹਾਲ ਹੀ 'ਚ ਗੁਰਲੇਜ਼ ਅਖਤਰ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੀ ਨਵਜੰਮੀ ਧੀ ਨੂੰ ਘਰ ਲਿਆ ਰਹੀ ਹੈ।
4/7
ਗੁਰਲੇਜ਼ ਤੇ ਉਸ ਦੇ ਪਰਿਵਾਰ ਨੇ ਧੀ ਦਾ ਘਰ ਪਹਿਲੀ ਵਾਰ ਆਉਣ 'ਤੇ ਸ਼ਾਨਦਾਰ ਸਵਾਗਤ ਕੀਤਾ।
5/7
ਦਸ ਦਈਏ ਕਿ ਹਾਲ ਹੀ 'ਚ ਗੁਰਲੇਜ਼ ਅਖਤਰ ਧੀ ਦੀ ਮਾਂ ਬਣੀ ਹੈ। ਗਾਇਕਾ ਨੇ ਸੋਸ਼ਲ ਮੀਡੀਆ ;ਤੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ।
6/7
ਉਸ ਨੇ ਫੋਟੋ ਸ਼ੇਅਰ ਕਰਦਿਆਂ ਕਿਹਾ ਸੀ ਕਿ ਧੀ ਦੇ ਆਉਣ ਨਾਲ ਉਨ੍ਹਾਂ ਦਾ ਪਰਿਵਾਰ ਹੁਣ ਪੂਰਾ ਹੋ ਗਿਆ ਹੈ।
7/7
ਇਸ ਮੌਕੇ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਦਾ ਪੁੱਤਰ ਦਾਨਵੀਰ ਸਿੰਘ ਵੀ ਕਾਫੀ ਖੁਸ਼ ਨਜ਼ਰ ਆ ਰਿਹਾ ਹੈ।
Sponsored Links by Taboola