ਪੂਲ 'ਚ ਨਤਾਸ਼ਾ ਨਾਲ ਰੋਮਾਂਟਿਕ ਹੋਏ ਹਾਰਦਿਕ ਪਾਂਡਿਆ, ਦੇਖੋ ਕਿਸ ਕਰਦਿਆਂ ਦਾ ਬੇਹੱਦ ਰੋਮਾਂਟਿਕ ਅੰਦਾਜ਼
1/7
ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਨਤਾਸ਼ਾ ਸਟੇਨਕੋਵਿਕ ਇਕ ਵਾਰ ਫਿਰ ਆਪਣੀ ਰੋਮਾਂਟਿਕ ਕੈਮਿਸਟਰੀ ਨੂੰ ਲੈਕੇ ਚਰਚਾ 'ਚ ਬਣੇ ਹੋਏ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਨਤਾਸ਼ਾ ਨੇ ਹਾਰਦਿਕ ਨੂੰ ਕਿਸ ਕਰਦਿਆਂ ਇਕ ਫੋਟੋ ਸ਼ੇਅਰ ਕੀਤੀ ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।
2/7
ਨਤਾਸ਼ਾ ਨੇ ਫੋਟੋ ਦੇ ਨਾਲ ਲਿਖਿਆ ਕਿ 'My Sunshine.'
3/7
ਹਾਰਦਿਕ ਪਾਂਡਿਆ ਤੇ ਨਤਾਸ਼ਾ ਦੋਵੇਂ ਹੀ ਸੋਸ਼ਲ ਮੀਡੀਆ ਸਟਾਰ ਹਨ। ਇੱਥੋਂ ਦੋਵੇਂ ਆਪਣੀਆਂ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ।
4/7
ਸੋਸ਼ਲ ਮੀਡੀਆ 'ਤੇ ਦੋਵਾਂ ਦੇ ਲੱਖਾਂ ਫੈਨਜ਼ ਹਨ।
5/7
ਨਤਾਸ਼ਾ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਹੈ।
6/7
ਨਤਾਸ਼ਾ ਤੇ ਹਾਰਦਿਕ ਨੇ ਪਿਛਲੇ ਸਾਲ ਹੀ ਵਿਆਹ ਕਰਵਾਇਆ ਸੀ। ਦੋਵਾਂ ਦਾ ਇਕ ਬੇਟਾ ਵੀ ਹੈ ਜਿਸਦਾ ਨਾਂਅ ਅਗਸਤਯ ਹੈ।
7/7
ਨਤਾਸ਼ਾ ਟੀਵੀ ਰਿਐਲਟੀ ਸ਼ੋਅ ਬਿੱਗ ਬੌਸ 'ਚ 8ਵੇਂ ਸੀਜ਼ਨ 'ਚ ਨਜ਼ਰ ਆ ਚੁੱਕੀ ਹੈ। ਫ਼ਿਲਮ 'ਸੱਤਿਆਗ੍ਰਹਿ' 'ਚ ਉਸ ਨੇ ਇਕ ਆਇਟਮ ਸੌਂਗ ਵੀ ਕੀਤਾ ਹੈ। ਇਸ ਤੋਂ ਇਲਾਵਾ ਰੈਪਰ ਬਾਦਸ਼ਾਹ ਦੇ ਗੀਤ 'ਡੀਜੇ ਵਾਲੇ ਬਾਬੂ' 'ਚ ਵੀ ਆ ਚੁੱਕੀ ਹੈ।
Published at : 27 Mar 2021 12:00 PM (IST)