Sapna Choudhary ਨੂੰ ਜ਼ਬਰਦਸਤ ਟੱਕਰ ਦੇ ਰਹੀ ਇਹ ਹਰਿਆਣਵੀ ਡਾਂਸਰ, ਖੂੂਬਸੂਰਤੀ ਦੇਖ ਤੁਸੀਂ ਵੀ ਹੋ ਜਾਵੋਗੇ ਫੈਨ
Haryanvi Dancer Pranjal Dahiya Photos: ਹਰਿਆਣਵੀ ਡਾਂਸਰ ਪ੍ਰਾਂਜਲ ਦਹੀਆ ਇਨ੍ਹੀਂ ਦਿਨੀਂ ਆਪਣੇ ਡਾਂਸ ਮੂਵਜ਼ ਕਾਰਨ ਸੁਰਖੀਆਂ 'ਚ ਹੈ। ਖੂਬਸੂਰਤੀ 'ਚ ਵੀ ਉਹ ਕਿਸੇ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ।
Download ABP Live App and Watch All Latest Videos
View In Appਹਰਿਆਣਵੀ ਡਾਂਸਰ ਪ੍ਰਾਂਜਲ ਦਹੀਆ ਇਨ੍ਹੀਂ ਦਿਨੀਂ ਆਪਣੇ ਡਾਂਸ ਮੂਵਜ਼ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀ ਹੈ।
ਜਿਸ ਤਰ੍ਹਾਂ ਉਹਨਾਂ ਨੇ 'ਜਿਪਸੀ' (Gypsy) ਅਤੇ 'ਸਾਈਆਂ' (Saiyan) ਵਰਗੇ ਗੀਤਾਂ 'ਚ ਡਾਂਸ ਮੂਵ ਦਿਖਾਇਆ ਹੈ, ਉਹਨਾਂ ਨੇ ਹਰਿਆਣਵੀ ਡਾਂਸਿੰਗ ਕੁਈਨ ਸਪਨਾ ਚੌਧਰੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਪ੍ਰਾਂਜਲ ਦਹੀਆ ਨੇ ਬਹੁਤ ਘੱਟ ਸਮੇਂ ਵਿੱਚ ਮਨੋਰੰਜਨ ਜਗਤ ਵਿੱਚ ਆਪਣੀ ਪਛਾਣ ਬਣਾ ਲਈ ਹੈ। ਇੰਸਟਾਗ੍ਰਾਮ 'ਤੇ ਵੀ ਉਨ੍ਹਾਂ ਦੀ ਮਜ਼ਬੂਤ ਫੈਨ ਫਾਲੋਇੰਗ ਹੈ।
ਪ੍ਰਾਂਜਲ ਦਹੀਆ ਨਾ ਸਿਰਫ ਸਪਨਾ ਚੌਧਰੀ ਨੂੰ ਆਪਣੇ ਡਾਂਸ ਮੂਵਜ਼ ਜਾਂ ਲੋਕਪ੍ਰਿਅਤਾ 'ਚ ਮੁਕਾਬਲਾ ਦੇ ਰਹੀ ਹੈ, ਸਗੋਂ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਜ਼ਖਮੀ ਵੀ ਕਰ ਰਹੀ ਹੈ।
ਸੋਸ਼ਲ ਮੀਡੀਆ 'ਤੇ ਪ੍ਰਾਂਜਲ ਦਹੀਆ ਨੇ ਆਪਣੇ ਕਿਲਰ ਪਰਫਾਰਮੈਂਸ ਨਾਲ ਫੈਨਜ਼ ਨੂੰ ਦੀਵਾਨਾ ਬਣਾ ਦਿੱਤਾ ਹੈ। ਡਾਂਸ ਵੀਡੀਓ ਤੋਂ ਇਲਾਵਾ ਉਹਨਾਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
ਪ੍ਰਾਂਜਲ ਦਹੀਆ ਭਾਵੇਂ ਸਾੜ੍ਹੀ, ਸੂਟ ਜਾਂ ਲਹਿੰਗਾ ਪਹਿਨੇ, ਹਰ ਲੁੱਕ 'ਚ ਧਮਾਲ ਮਚਾ ਦਿੰਦੀ ਹੈ। ਉਹਨਾਂ ਦਾ ਵੈਸਟਰਨ ਲੁੱਕ ਵੀ ਸ਼ਾਨਦਾਰ ਹੈ।
ਪ੍ਰਾਂਜਲ ਦਹੀਆ ਜਲਦ ਹੀ 'ਬਦਮਾਸ਼ੀ' ਗੀਤ 'ਚ ਕਪਤਾਨ ਨਾਲ ਨਜ਼ਰ ਆਵੇਗੀ। ਇਹ ਗੀਤ 23 ਅਗਸਤ 2022 ਨੂੰ ਰਿਲੀਜ਼ ਹੋਵੇਗਾ।
ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ 2.6 ਮਿਲੀਅਨ ਫੈਨ ਫਾਲੋਇੰਗ ਹਨ। ਫੈਨਜ਼ ਉਹਨਾਂ ਦੇ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।