ਹਿਨਾ ਖਾਨ ਦੀਆਂ ਅਦਾਵਾਂ ਦਾ ਫੈਨਸ ਦੇ ਦਿਲਾਂ 'ਤੇ ਰਾਜ, ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ
1/10
ਹਿਨਾ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਟੀਵੀ 'ਚ ਇੰਨਾਂ ਪੈਸਾ ਮਿਲਦਾ ਹੈ ਕਿ ਜ਼ਿੰਦਗੀ ਬੜੇ ਆਰਾਮ ਨਾਲ ਕੱਟ ਸਕਦੀ ਹੈ।
2/10
ਹਿਨਾ ਦਾ ਕਹਿਣਾ ਹੈ ਕਿ ਦਰਸ਼ਕਾਂ ਨੇ ਉਨ੍ਹਾਂ ਨੂੰ ਕਾਫੀ ਪਿਆਰ ਦਿੱਤਾ ਹੈ।
3/10
ਹਿਨਾ ਨੇ ਹਾਲ ਹੀ 'ਚ ਕਿਹਾ ਹੈ ਕਿ ਉਨ੍ਹਾਂ ਬਹੁਤ ਵੱਡਾ ਰਿਸਕ ਲੈ ਕੇ ਵੱਡੇ ਪਰਦੇ ਵੱਲ ਰੁੱਖ ਕੀਤਾ ਹੈ।
4/10
ਹਿਨਾ ਦੀ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਹਿਨਾ ਖਾਨ ਦੇ ਇਲਾਵਾ ਰੋਹਿਤ ਸ਼ਾਹ, ਮੋਹਿਤ ਮਲਹੋਤਰਾ ਤੇ ਸਿਡ ਮਕੱੜ ਵੀ ਅਹਿਮ ਭੂਮਿਕਾ 'ਚ ਹਨ।
5/10
ਟੀਵੀ 'ਚ ਬਤੌਰ ਐਕਟਰਸ ਫੇਮ ਮਿਲਣ 'ਤੇ ਹਿਨਾ ਕਹਿੰਦੀ ਹੈ ਉਹ ਲੱਕੀ ਹੈ ਉਸ ਨੂੰ ਅਜਿਹੇ ਸੀਰੀਅਲ 'ਚ ਕੰਮ ਕਰਨ ਦਾ ਮੌਕਾ ਮਿਲਿਆ।
6/10
ਇਸ ਫਿਲਮ ਦਾ ਨਿਰਦੇਸ਼ਨ ਵਿਕਰਮ ਭੱਟ ਨੇ ਕੀਤਾ ਹੈ। ਦੋਨੋਂ ਅਜੇ ਇਸ ਫਿਲਮ ਦੀ ਪ੍ਰਮੋਸ਼ਨ 'ਚ ਕਾਫੀ ਰੁੱਝੇ ਹਨ।
7/10
ਹਿਨਾ 'ਹੈਕਡ' ਨਾਂ ਦੀ ਮੂਵੀ ਤੋਂ ਵੱਡੇ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ।
8/10
ਹਿਨਾ ਦੇ ਚਾਹੁਣ ਵਾਲੇ ਦਿਲ ਖੋਲ੍ਹ ਕੇ ਇਸ ਦੀ ਤਾਰੀਫ ਕਰ ਰਹੇ ਹਨ।
9/10
ਹਿਨਾ ਦੀ ਤਸਵੀਰ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਫੈਲ ਰਹੀ ਹੈ। ਇਸ 'ਚ ਹਿਨਾ ਦਾ ਅੰਦਾਜ਼ ਕਾਫੀ ਆਕਰਸ਼ਕ ਲੱਗ ਰਿਹਾ ਹੈ।
10/10
ਅਦਾਕਾਰ ਹਿਨਾ ਖਾਨ ਛੋਟੇ ਪਰਦੇ 'ਤੇ ਖੂਬ ਨਾਮ ਕਮਾਉਣ ਤੋਂ ਬਾਅਦ ਹੁਣ ਵੱਡੇ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ। ਇਸ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈ। ਇਨ੍ਹਾਂ ਚਰਚਾਵਾਂ ਦਰਮਿਆਨ ਹਿਨਾ ਨੇ ਇੱਕ ਮੈਗਜ਼ੀਨ ਲਈ ਬੋਲਡ ਫੋਟੋ ਸ਼ੂਟ ਕਰਵਾਇਆ ਹੈ। ਇੱਥੇ ਦੇਖੋ ਤਸਵੀਰਾਂ।
Published at :