Emma Watson: ਹਾਲੀਵੁੱਡ ਅਦਾਕਾਰਾ ਐਮਾ ਵਾਟਸਨ ਨੇ ਐਕਟਿੰਗ ਤੋਂ ਬਰੇਕ ਲੈਣ ਦਾ ਕੀਤਾ ਐਲਾਨ, ਜਾਣੋ ਕੀ ਹੈ ਇਸ ਦੀ ਵਜ੍ਹਾ

Emma Watson News: ਇਕ ਇੰਟਰਵਿਊ ਦੌਰਾਨ ਜਦੋਂ ਐਮਾ ਵਾਟਸਨ ਤੋਂ ਐਕਟਿੰਗ ਕਰੀਅਰ ਚ ਵਾਪਸੀ ਦਾ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਹਾਂ ਮੈਂ ਜ਼ਰੂਰ ਵਾਪਸੀ ਕਰਾਂਗੀ ਪਰ ਫਿਰ ਵੀ ਮੈਂ ਖੁਦ ਨੂੰ ਬੰਦੀ ਮਹਿਸੂਸ ਕਰ ਰਹੀ ਹਾਂ।

ਐਮਾ ਵਾਟਸਨ

Sponsored Links by Taboola