Huma Qureshi Photos: ਹੁਮਾ ਕੁਰੈਸ਼ੀ ਨੇ ਕਮੀਜ਼ ਦਾ ਬਟਨ ਖੋਲ੍ਹ ਕੇ ਦਿੱਤਾ ਅਜਿਹਾ ਪੋਜ਼, ਵਾਇਰਲ ਫੋਟੋ ਨੂੰ ਲੈ ਕੇ ਹੋ ਰਹੀ ਚਰਚਾ

Huma Qureshi Photos

1/6
ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਇੰਡਸਟਰੀ ਦੀਆਂ ਮੰਨੀਆਂ-ਪ੍ਰਮੰਨੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਹੁਮਾ ਬਾਲੀਵੁੱਡ ਦੇ ਨਾਲ-ਨਾਲ OTT ਦਾ ਵੀ ਵੱਡਾ ਚਿਹਰਾ ਹੈ।
2/6
ਹੁਆ ਕੁਰੈਸ਼ੀ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
3/6
ਇਨ੍ਹਾਂ ਤਸਵੀਰਾਂ 'ਚ ਹੁਮਾ ਕੁਰੈਸ਼ੀ ਸ਼ਰਟ ਦੇ ਬਟਨ ਖੋਲ੍ਹ ਕੇ ਬੇਹੱਦ ਗਲੈਮਰਸ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/6
ਹੁਮਾ ਕੁਰੈਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
5/6
ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਮਾ ਕੁਰੈਸ਼ੀ ਜਲਗ ਫਿਲਮ 'ਡਬਲ ਐਕਸਐੱਲ' 'ਚ ਵੀ ਨਜ਼ਰ ਆਉਣ ਵਾਲੀ ਹੈ।
6/6
ਇਨ੍ਹੀਂ ਦਿਨੀਂ ਹੁਮਾ ਵੀ ਫਿਲਮ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਫਿਲਮ 'ਚ ਹੁਮਾ ਨਾਲ ਸੋਨਾਕਸ਼ੀ ਸਿਨਹਾ ਵੀ ਨਜ਼ਰ ਆਵੇਗੀ।
Sponsored Links by Taboola