Indian Cricketers ਦੀਆਂ ਪਤਨੀਆਂ ਫਿਟਨੈਸ ਦੇ ਮਾਮਲੇ 'ਚ ਪਤੀ ਤੋਂ ਵੀ ਅੱਗੇ, ਯਕੀਨ ਨਾ ਆਵੇ ਤਾਂ ਦੇਖੋ ਤਸਵੀਰਾਂ
ਕੁਝ ਇੰਡੀਅਨ ਕ੍ਰਿਕਟਰਸ ਦੀਆਂ ਪਤਨੀਆਂ ਫਿਟਨੈੱਸ ਦੇ ਮਾਮਲੇ 'ਚ ਪਤਨੀਆਂ ਨੂੰ ਟੱਕਰ ਦਿੰਦੀ ਦਿਖਦੀ ਹੈ। ਕੋਈ ਸਪੋਰਟਸ ਖੇਡਦਾ ਹੈ ਤਾਂ ਕੋਈ ਜਿੰਮ ਕਰਦਾ ਹੈ। ਫਿਟ ਰਹਿਣ ਦੇ ਸਭ ਦੇ ਤਰੀਕੇ ਵੱਖਰੇ ਹਨ ਪਰ ਐਕਸਰਸਾਇਜ਼ ਤੇ ਵਰਕਆਊਟ ਨੂੰ ਇਹ ਸਾਰੀਆਂ ਬਹੁਤ ਮਹੱਤਵ ਦਿੰਦੀਆਂ ਹਨ। ਇਨ੍ਹਾਂ 'ਚੋਂ ਕਈ ਤਾਂ ਪ੍ਰੈਗਨੈਂਸੀ ਤੋਂ ਬਾਅਦ ਏਨੀਆਂ ਛੇਤੀ ਸ਼ੇਪ 'ਚ ਆ ਗਈਆਂ ਕਿ ਇਨ੍ਹਾਂ ਭਾਰਤੀ ਅਦਾਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ।
Download ABP Live App and Watch All Latest Videos
View In Appਜਹੀਰ ਖ਼ਾਨ ਨਾਲ ਵਿਆਹ ਕਰਨ ਵਾਲੀ ਸਾਗਾਰਿਕਾ ਯਗਟਗੇ ਨੂੰ ਕ੍ਰੌਸ ਫਿਟ ਟ੍ਰੇਨਿੰਗ, ਫਲੈਂਕਸ, ਰਨਿੰਗ ਤੇ ਯੋਗਾ ਕਰਨਾ ਬੇਹੱਦ ਪਸੰਦ ਹੈ। ਉਹ ਐਕਸਰਸਾਇਜ਼ ਕਰਦੀ ਹੀ ਰਹਿੰਦੀ ਹੈ।
ਘੱਟ ਹੀ ਲੋਕ ਜਾਣਦੇ ਹੋਣਗੇ ਕਿ ਦਿਨੇਸ਼ ਕਾਰਤਿਕ ਦੀ ਪਤਨੀ ਦੀਪਿਕਾ ਪੱਲੀਕਲ ਸਕਵੈਸ਼ ਚੈਂਪੀਅਨ ਹੈ। ਸਕਵੈਸ਼ ਖੇਡਣ ਤੋਂ ਇਲਾਵਾ ਦੀਪਿਕਾ ਨੂੰ ਪਾਇਲੈਟਸ ਕਰਨਾ ਤੇ ਹੈਵੀ ਵੇਟ ਚੁੱਕਣਾ ਬਹੁਤ ਪੰਸਦ ਹੈ।
ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਨੂੰ ਵੀ ਫਿਟਨੈਸ ਨਾਲ ਖਾਸ ਲਗਾਅ ਹੈ।
ਕ੍ਰਿਕਟਰਸ ਦੀ ਫਿਟ ਪਤਨੀਆਂ ਦੀ ਚਰਚਾ ਹੋਵੇ ਤੇ ਅਨੁਸ਼ਕਾ ਸ਼ਰਮਾ ਦਾ ਨਾਂਅ ਨਾ ਆਵੇ ਅਜਿਹੀ ਹੋ ਨਹੀਂ ਸਕਦਾ। ਆਪਣੇ ਪ੍ਰੋਫੈਸ਼ਨ ਦੇ ਕਾਰਨ ਵੀ ਅਨੁਸ਼ਕਾ ਹਮੇਸ਼ਾ ਤੋਂ ਫਿਟਨੈਸ ਨੂੰ ਬਹੁਤ ਮਹੱਤਵ ਦਿੰਦੀ ਹੈ।
ਨਤਾਸ਼ਾ ਸਟੇਨਕੋਵਿਕ ਫਿਟਨੈਸ ਦੇ ਮਾਮਲੇ 'ਚ ਹਾਰਦਿਕ ਪਾਂਡਿਆ ਤੋਂ ਘੱਟ ਨਹੀਂ ਹੈ। ਉਨ੍ਹਾਂ ਵੀ ਸਖਤ ਮਿਹਨਤ ਨਾਲ ਬੇਟੇ ਦੇ ਜਨਮ ਦੇ 18 ਦਿਨ ਬਾਅਦ ਹੀ ਪੁਰਾਣਾ ਸ਼ੇਪ ਵਾਪਸ ਪਾ ਲਿਆ ਸੀ।
ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ ਕੰਮੇਂਟੇਟਰ ਹੈ। ਸੰਜਨਾ ਦੀ ਟੋਂਡ ਬੌਡੀ ਦਾ ਰਾਜ ਰਨਿੰਗ ਹੈ।
ਗੀਤਾ ਬਸਰਾ ਨੇ ਪ੍ਰੇਗਨੇਂਸੀ ਤੋਂ ਬਾਅਦ ਏਨੀ ਤੇਜ਼ੀ ਵਾਲ ਵਜ਼ਨ ਘੱਟ ਕੀਤਾ ਸੀ ਤੇ ਸ਼ੇਪ 'ਚ ਵਾਪਸ ਆ ਗਈ ਸੀ ਕਿ ਫੈਨਜ਼ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ।