Indian Idol 11 winner: ਪੰਜਾਬ ਦੇ ਸਨੀ ਹਿੰਦੁਸਤਾਨੀ ਨੇ ਆਪਣੇ ਨਾਂ ਕੀਤਾ ਸ਼ੋਅ ਦਾ ਖ਼ਿਤਾਬ
1/6
ਅੰਕੋਨਾ ਮੁਖਰਜੀ ਦੂਸਰੀ ਰਨਰ-ਅਪ ਵਜੋਂ ਉਭਰੀ ਤੇ 5 ਲੱਖ ਰੁਪਏ ਦਾ ਨਕਦ ਪੁਰਸਕਾਰ ਆਪਣੇ ਨਾਂ ਕੀਤਾ। ਰਿਧਮ ਤੇ ਏਡਰੀਜ ਚੌਥੇ ਸਥਾਨ 'ਤੇ ਰਹੇ ਤੇ ਉਨ੍ਹਾਂ ਨੂੰ 3-3 ਲੱਖ ਰੁਪਏ ਮਿਲੇ।
2/6
ਦਸ ਦਈਏ ਕਿ ਫਾਇਨਲ 'ਚ ਆਉਣ ਵਾਲੇ ਕੰਟੇਸਟੈਂਟਸ 'ਚ ਰੋਹਿਤ ਤੇ ਸਨੀ ਟੌਪ ਦੋ 'ਚ ਰਹਿ ਗਏ ਸੀ।
3/6
ਉਨ੍ਹਾਂ ਨੂੰ ਟੀ-ਸੀਰੀਜ਼ ਦੇ ਅਗਲੇ ਪ੍ਰੋਜੈਕਟ 'ਚ ਗਾਉਣ ਦਾ ਮੌਕਾ ਵੀ ਮਿਲਿਆ ਹੈ।
4/6
ਸਨੀ ਨੇ ਟਰਾਫੀ ਤੇ 25 ਲੱਖ ਰੁਪਏ ਦਾ ਨਕਦ ਪੁਰਸਕਾਰ ਜਿੱਤਿਆ।
5/6
ਪੰਜਾਬ ਦੇ ਰਹਿਣ ਵਾਲੇ ਸਨੀ ਹਿੰਦੁਸਤਾਨੀ ਨੇ ਇਸ ਖ਼ਿਤਾਬ ਨੂੰ ਆਪਣੇ ਨਾਂ ਕੀਤਾ ਹੈ।
6/6
ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੇ ਰਿਏਲਿਟੀ ਸ਼ੋਅ ਇੰਡੀਅਨ ਆਈਡਲ 11 ਨੂੰ ਉਸਦਾ ਵਿਨਰ ਮਿਲ ਗਿਆ ਹੈ।
Published at :