Janhvi Kapoor: ਜਾਹਨਵੀ ਕਪੂਰ ਨੇ ਸਾੜੀ ‘ਚ ਦਿਖਾਈ ਖੂਬਸੂਰਤੀ, ਅਦਾਕਾਰਾ ਦੇ ਦੇਸੀ ਲੁੱਕ ਨੇ ਖਿੱਚਿਆ ਧਿਆਨ

Janhvi Kapoor Pics: ਜਾਹਨਵੀ ਕਪੂਰ ਨੇ ਹਾਲ ਹੀ ਵਿੱਚ ਸਾੜੀ ਪਹਿਨ ਕੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਚ ਜਾਹਨਵੀ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਹੈ।

Janhvi Kapoor

1/7
ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਜਾਹਨਵੀ ਕਪੂਰ ਆਪਣੀਆਂ ਫਿਲਮਾਂ ਨਾਲੋਂ ਸੋਸ਼ਲ ਮੀਡੀਆ 'ਤੇ ਆਪਣੇ ਲੁੱਕ ਲਈ ਜ਼ਿਆਦਾ ਸੁਰਖੀਆਂ 'ਚ ਰਹਿੰਦੀ ਹੈ। ਇਸ ਦੌਰਾਨ ਜਾਹਨਵੀ ਕਪੂਰ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
2/7
ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ। ਜਾਹਨਵੀ ਕਪੂਰ ਦਾ ਨਵਾਂ ਲੁੱਕ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਿਆ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਜਾਹਨਵੀ ਕਪੂਰ ਦੇ ਦੇਸੀ ਲੁੱਕ ਨੂੰ ਟ੍ਰੋਲ ਵੀ ਕਾਫੀ ਪਸੰਦ ਕਰ ਰਹੇ ਹਨ।
3/7
ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਅੱਖਾਂ 'ਚ ਕਾਜਲ ਪਾਈ ਨਜ਼ਰ ਆ ਰਹੀ ਸੀ। ਜਾਹਨਵੀ ਕਪੂਰ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਖੂਬ ਸ਼ੇਅਰ ਕਰ ਰਹੇ ਹਨ।
4/7
ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਈਅਰਰਿੰਗਸ ਪਹਿਨੇ ਨਜ਼ਰ ਆ ਰਹੀ ਸੀ। ਜਾਹਨਵੀ ਕਪੂਰ ਦੇ ਈਅਰਰਿੰਗਸ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ।
5/7
ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਆਪਣੇ ਕਿਲਰ ਲੁੱਕ 'ਚ ਨਜ਼ਰ ਆ ਰਹੀ ਹੈ। ਜਾਹਨਵੀ ਕਪੂਰ ਦੇ ਇਸ ਅੰਦਾਜ਼ ਦੇ ਫੈਨਜ਼ ਦੀਵਾਨਾ ਹੋ ਗਏ।
6/7
ਇਸ ਤਸਵੀਰ 'ਚ ਜਾਹਨਵੀ ਕਪੂਰ ਖੁੱਲ੍ਹੇ ਵਾਲਾਂ ਨਾਲ ਨਜ਼ਰ ਆ ਰਹੀ ਹੈ। ਜਾਹਨਵੀ ਕਪੂਰ ਦੀ ਇਹ ਤਸਵੀਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾ ਗਈ ਹੈ।
7/7
ਇਨ੍ਹਾਂ ਤਸਵੀਰ 'ਚ ਜਾਹਨਵੀ ਕਪੂਰ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਜਾਹਨਵੀ ਕਪੂਰ ਦਾ ਫਿਗਰ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।
Sponsored Links by Taboola