Kangna Ranaut ਨੂੰ Mask ਨਾ ਲਾਉਣਾ ਪੈ ਗਿਆ ਭਾਰੀ, ਤਸਵੀਰਾਂ 'ਚ ਜਾਣੋ ਪੂਰੀ ਕਹਾਣੀ

Continues below advertisement

Continues below advertisement
1/7
ਅਦਾਕਾਰਾ ਕੰਗਨਾ ਰਣੌਤ ਨਿੱਤ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਫਸਦੀ ਰਹਿੰਦੀ ਹੈ। ਉਂਝ ਕੰਗਨਾ ਕਿਸੇ ਨਾ ਕਿਸੇ ਬਾਰੇ ਵੀਡੀਓ ਪਾ ਕੇ ਪੰਗਾ ਪਾਈ ਰੱਖਦੀ ਹੈ, ਪਰ ਇਸ ਵਾਰ ਕੰਗਨਾ ਦੀ ਹਰਕਤ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
2/7
ਬਿਨਾ ਮਾਸਕ ਦੇ ਜਨਤਕ ਥਾਵਾਂ 'ਤੇ ਘੁੰਮਣ ਕਰਕੇ ਸੋਸ਼ਲ ਮੀਡੀਆ ਉੱਪਰ ਕੰਗਨਾ ਰਨੌਤ ਨੂੰ ਫਿੱਟ ਲਾਹਣਤਾਂ ਪੈ ਰਹੀਆਂ ਹਨ।
3/7
ਕੰਗਨਾ ਰਨੌਤ ਬੀਤੇ ਦਿਨ ਮੁੰਬਈ ਦੇ ਡਬਿੰਗ ਸਟੂਡੀਓ ਦੇ ਬਾਹਰ ਬਗ਼ੈਰ ਮਾਸਕ ਤੋਂ ਦਿਖਾਈ ਦਿੱਤੀ।
4/7
ਕੰਗਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
5/7
ਯੂਜ਼ਰ ਉਸ ਨੂੰ ਕੋਰੋਨਾ ਮਹਾਮਾਰੀ ਦਾ ਸ਼ਿਕਾਰ ਤਾਂ ਕਈ ਬਾਲੀਵੁੱਡ ਸਿਤਾਰੇ ਵੀ ਹੋਏ ਹਨ, ਅਜਿਹੇ ਵਿੱਚ ਕੰਗਨਾ ਨੂੰ ਗ਼ੈਰ ਜ਼ਿੰਮੇਵਾਰਾਨਾ ਵਤੀਰੇ ਕਾਰਨ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
Continues below advertisement
6/7
ਇੰਨਾ ਹੀ ਨਹੀਂ, ਕੰਗਨਾ ਨੂੰ ਉਸ ਦੇ ਹੀ ਸਾਥੀ ਕਲਾਕਾਰਾਂ ਨੇ ਮਾਸਕ ਨਾ ਪਹਿਨਣ ਕਰਕੇ ਸੋਸ਼ਲ ਮੀਡੀਆ ਉੱਪਰ ਕਾਫੀ ਖਰੀਆਂ-ਖੋਟੀਆਂ ਸੁਣਾਈਆਂ।
7/7
ਤਸਵੀਰਾਂ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੰਗਨਾ ਨੇ ਨਾ ਤਾਂ ਮਾਸਕ ਪਹਿਨਿਆ ਹੈ ਅਤੇ ਨਾ ਹੀ ਹੱਥ ਵਿੱਚ ਫੜਿਆ ਹੈ। ਅਜਿਹੇ ਵਿੱਚ ਕੰਗਨਾ ਦਾ ਟਰੋਲ ਹੋਣਾ ਸੁਭਾਵਿਕ ਹੀ ਸੀ। 'ਏਬੀਪੀ ਸਾਂਝਾ' ਤੁਹਾਨੂੰ ਮਾਸਕ ਪਾਉਣ ਅਤੇ ਸਰੀਰਕ ਵਿੱਥ ਬਣਾ ਕੇ ਰੱਖਣ ਦੀ ਅਪੀਲ ਕਰਦਾ ਹੈ।
Sponsored Links by Taboola