Kareena Kapoor ਨੇ ਦੱਸੇ ਆਪਣੇ ਬੈੱਡਰੂਮ ਰਾਜ਼! ਤਿੰਨ ਸੀਕ੍ਰੇਟ ਜਾਣ ਹੋ ਜਾਓਗੇ ਹੈਰਾਨ
1/8
ਜਦੋਂ ਵੀ ਬਾਲੀਵੁੱਡ ਦੀਆਂ ਖੂਬਸੂਰਤ ਜੋੜੀਆਂ ਦੀ ਗੱਲ ਆਉਂਦੀ ਹੈ ਤਾਂ ਕਰੀਨਾ ਤੇ ਸੈਫ ਦਾ ਨਾਂ ਮੂਹਰਲੀ ਕਤਾਰ 'ਚ ਆਉਂਦਾ ਹੈ। ਵਿਆਹ ਤੋਂ 8 ਸਾਲ ਬਾਅਦ ਵੀ ਦੋਵਾਂ 'ਚ ਬੇਸ਼ੁਮਾਰ ਪਿਆਰ ਹੈ।
2/8
ਕੰਮ ਦੀ ਗੱਲ ਕਰੀਏ ਤਾਂ ਸੈਫ ਪ੍ਰਭਾਸ ਦੇ ਨਾਲ ਆਦਿਪੁਰਸ਼, ਪਾਇਪਲਾਇਨ 'ਚ ਅਰਜੁਨ ਕਪੂਰ ਤੇ ਨਾਲ ਤੇ ਫ਼ਿਲਮ ਭੂਤ ਪੁਲਿਸ 'ਚ ਦਿਖਾਈ ਦੇਣ ਵਾਲੇ ਹਨ। ਕਰੀਨਾ ਬਹੁਤ ਛੇਤੀ ਆਮਿਰ ਖਾਨ ਨਾਲ ਲਾਲ ਸਿੰਘ ਚੱਢਾ ਫ਼ਿਲਮ 'ਚ ਨਜ਼ਰ ਆਵੇਗੀ।
3/8
ਦੋਵੇਂ ਇਕ ਦੂਜੇ ਨਾਲ ਅਕਸਰ ਬਹੁਤ ਖੁਸ਼ ਨਜ਼ਰ ਆਉਂਦੇ ਹਨ।
4/8
ਹਾਲ ਹੀ 'ਚ ਇੱਕ ਕੁਕਿੰਗ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਕਰੀਨਾ ਆਪਣੇ ਦੋਸਤਾਂ ਦੇ ਸਾਹਮਣੇ ਬੈੱਡਰੂਮ ਸੀਕ੍ਰੇਟ ਦਾ ਖੁਲਾਸਾ ਕਰਦਿਆਂ ਦਿਖ ਰਹੀ ਹੈ।
5/8
ਕਰੀਨਾ ਨੇ ਇਸ ਸ਼ੋਅ 'ਚ ਉਹ ਤਿੰਨ ਚੀਜ਼ਾਂ ਦੱਸੀਆਂ ਜੋ ਉਹ ਸੌਣ ਜਾਣ ਤੋਂ ਪਹਿਲਾਂ ਕਰਦੀ ਹੈ ਤੇ ਸੈਫ ਉਨ੍ਹਾਂ ਦੀ ਇਸ ਰੂਟੀਨ ਤੋਂ ਬਹੁਤ ਖੁਸ਼ ਹੁੰਦੇ ਹਨ।
6/8
ਕਰੀਨਾ ਨੇ ਦੱਸਿਆ ਕਿ ਸਾਉਣ ਜਾਣ ਤੋਂ ਪਹਿਲਾਂ ਉਹ ਆਪਣੇ ਬਿਸਤਰ 'ਚ ਸੈਫ ਦੇ ਨਾਲ ਇੱਕ ਸ਼ਰਾਬ ਦੀ ਬੋਤਲ 'ਤੇ ਆਪਣਾ ਪਜਾਮਾ ਲੈ ਜਾਂਦੀ ਹੈ।
7/8
ਇਸ ਤੋਂ ਪਹਿਲਾਂ ਸੈਫ ਵੀ ਕਈ ਵਾਰ ਆਪਣੇ ਬੈਡਰੂਮ ਸੀਕ੍ਰੇਟ ਸ਼ੇਅਰ ਕਰ ਚੁੱਕੇ ਹਨ। ਕਰਨ ਦੇ ਸ਼ੋਅ 'ਚ ਜਦੋਂ ਸੈਫ ਆਪਣੀ ਬੇਟੀ ਨਾਲ ਪਹੁੰਚੇ ਸਨ ਤਾਂ ਕਰਨ ਨੇ ਸੈਫ ਤੋਂ ਪੁੱਛਿਆ ਸੀ ਕਿ ਕਰੀਨਾ ਦੇ ਜਿਮ ਲੁਕਸ ਬਹੁਤ ਮਸ਼ਹੂਰ ਹਨ। ਇਸ ਨੂੰ ਸੁਣ ਕੇ ਸੈਫ ਨੇ ਤੁਰੰਤ ਜਵਾਬ ਦਿੱਤਾ ਕਿ ਮੈਨੂੰ ਪਤਾ ਹੈ ਕਿਉਂਕਿ ਮੈਨੂੰ ਬੈੱਡਰੂਮ 'ਚ ਆਉਂਦੇ ਜਾਂਦੇ ਦਿਖ ਜਾਂਦਾ ਹੈ।
8/8
ਕਰੀਨਾ ਨੇ ਇਸ ਸਾਲ 21 ਫਰਵਰੀ ਨੂੰ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ। ਇਨੀਂ ਦਿਨੀਂ ਉਹ ਆਪਣੇ ਬੱਚੇ ਨਾਲ ਸਮਾਂ ਬਿਤਾ ਰਹੀ ਹੈ।
Published at : 16 Apr 2021 09:32 AM (IST)