ਕਾਰਤਿਕ ਦਾ ਹੱਥ ਫੜ੍ਹ ਕੇ ਕਰੀਨਾ ਆਈ ਸਾਹਮਣੇ, ਕੈਮਿਸਟਰੀ 'ਤੇ ਥੰਮੀਆਂ ਹਰ ਇੱਕ ਦੀਆਂ ਨਜ਼ਰਾਂ

1/12
ਉੱਥੇ ਹੀ ਕਾਰਤਿਕ ਆਰਿਅਨ 14 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਲਵ ਆਜ ਕੱਲ 2' 'ਚ ਸਾਰਾ ਅਲੀ ਖਾਨ ਨਾਲ ਨਜ਼ਰ ਆਉਣ ਵਾਲੇ ਹਨ।
2/12
ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ। ਹੁਣ ਜਲਦ ਹੀ ਕਰੀਨਾ ਕਪੂਰ ਆਮਿਰ ਖਾਨ ਦੇ ਨਾਲ ਫਿਲਮ ਲਾਲ ਸਿੰਘ ਚੱਡਾ 'ਚ ਨਜ਼ਰ ਆਵੇਗੀ।
3/12
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕਰੀਨਾ ਆਖਿਰੀ ਵਾਰ ਅਕਸ਼ੈ ਕੁਮਾਰ ਦੇ ਨਾਲ ਫਿਲਮ 'ਗੁੱਡ ਨਿਊਜ਼ 'ਚ ਧਮਾਲ ਮਚਾਉਂਦੀ ਨਜ਼ਰ ਆਈ ਸੀ।
4/12
ਕਾਰਤਿਕ ਤੇ ਕਰੀਨਾ ਦੀ ਕੈਮਿਸਟਰੀ ਨੂੰ ਦੇਖਣ ਤੋਂ ਬਾਅਦ ਫੈਂਸ ਇਨ੍ਹਾਂ ਨੂੰ ਇੱਕਠੇ ਫਿਲਮ 'ਚ ਦੇਖਣ ਦੀ ਇੱਛਾ ਜ਼ਾਹਿਰ ਕਰ ਰਹੇ ਹਨ।
5/12
ਸੋਸ਼ਲ ਮੀਡੀਆ 'ਤੇ ਇਹ ਸਾਰੀਆਂ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
6/12
ਇਸ ਸ਼ਾਨਦਾਰ ਤਸਵੀਰ 'ਚ ਤੁਸੀਂ ਕਾਰਤਿਕ ਆਰਿਅਨ ਤੇ ਮਨੀਸ਼ ਮਲਹੋਤਰਾ ਨੂੰ ਕਰੀਨਾ ਦੀ ਡ੍ਰੈਸ ਸੰਭਾਲਦੇ ਹੋਏ ਦੇਖ ਸਕਦੇ ਹੋ।
7/12
ਕਰੀਨਾ ਨੇ ਵਾਈਟ ਆਊਟਫਿਟ ਨਾਲ ਗਲੇ 'ਚ ਹੈਵੀ ਨੈੱਕ ਪੀਸ ਪਾਇਆ ਹੋਇਆ ਸੀ।
8/12
ਪਿਛਲੇ ਸਾਲ ਵੀ ਦੋਨਾਂ ਨੇ ਇੱਕਠੇ ਰੈਂਪ 'ਤੇ ਆਪਣੇ ਜਲਵੇ ਨਾਲ ਫੈਂਸ ਨੂੰ ਖੂਬ ਇੰਪ੍ਰੈਸ ਕੀਤਾ ਸੀ।
9/12
10/12
ਕਰੀਨਾ ਤੇ ਕਾਰਤਿਕ ਨੇ ਡਿਜ਼ਾਇਨਰ ਮਨੀਸ਼ ਮਲਹੋਤਰਾ ਲਈ ਹੈਦਰਾਬਾਦ 'ਚ ਰੈਂਪ ਵੌਕ ਕੀਤਾ।
11/12
ਇਹ ਦੂਸਰੀ ਵਾਰ ਹੈ ਜਦ ਕਰੀਨਾ ਤੇ ਕਾਰਤਿਕ ਇੰਝ ਇਕੱਠੇ ਰੈਂਪ ਵੌਕ ਕਰਦੇ ਦਿਖਾਈ ਦਿੱਤੇ।
12/12
ਬਾਲੀਵੁੱਡ ਸਟਾਰ ਕਰੀਨਾ ਕਪੂਰ ਖਾਨ ਤੇ ਕਾਰਤਿਕ ਆਰੀਅਨ ਹਾਲ ਹੀ 'ਚ ਫੈਸ਼ਨ ਸ਼ੋਅ ਦੌਰਾਨ ਇੱਕਠੇ ਵੌਕ ਕਰਦੇ ਨਜ਼ਰ ਆਏ। ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।
Sponsored Links by Taboola