ਫੈਮਿਲੀ ਨਾਲ ਡਿਨਰ 'ਤੇ ਪਹੁੰਚੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ, ਸ਼ਾਨਦਾਰ ਲੁੱਕ 'ਚ ਨਜ਼ਰ ਆਈ ਅਦਾਕਾਰਾ

ਕੈਟਰੀਨਾ ਕੈਫ- ਵਿਕੀ ਕੌਸ਼ਲ

1/6
ਕੈਟਰੀਨਾ ਕੈਫ ਦਾ ਪਰਿਵਾਰ ਵੀ ਇਨ੍ਹੀਂ ਦਿਨੀਂ ਮੁੰਬਈ 'ਚ ਹੈ, ਇਸ ਲਈ ਸ਼ਨੀਵਾਰ ਰਾਤ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਪਰਿਵਾਰ ਨਾਲ ਡਿਨਰ 'ਤੇ ਪਹੁੰਚੇ।
2/6
ਸਾਰਿਆਂ ਨੇ ਇਕੱਠੇ ਡਿਨਰ ਦਾ ਆਨੰਦ ਮਾਣਿਆ ਅਤੇ ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਪੈਪਾਰਾਜ਼ੀ ਨੇ ਕੈਮਰਿਆਂ 'ਚ ਕੈਦ ਕਰ ਲਈਆਂ।
3/6
ਡਿਨਰ ਲਈ ਪਹੁੰਚੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨਾਲ ਕੈਟਰੀਨਾ ਦੀ ਮਾਂ ਵੀ ਉਨ੍ਹਾਂ ਨਾਲ ਨਜ਼ਰ ਆਈ।
4/6
ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਕੈਫ ਦਾ ਅੰਦਾਜ਼ ਦੇਖਣ ਯੋਗ ਸੀ। ਬਹੁਤ ਹੀ ਸਟਾਈਲਿਸ਼ ਲੁੱਕ 'ਚ ਡਿਨਰ ਲਈ ਪਹੁੰਚੀ ਕੈਟਰੀਨਾ ਕੈਫ ਕਾਫੀ ਖੂਬਸੂਰਤ ਲੱਗ ਰਹੀ ਸੀ।
5/6
ਉਸ ਨੇ ਡੈਨਿਮ ਸ਼ਾਰਟ ਟਿਊਨਿਕ ਸਟਾਈਲ ਦਾ ਆਊਟਫਿਟ ਪਹਿਨਿਆ ਹੋਇਆ ਸੀ ਜਿਸ ਦੇ ਗਲੇ 'ਤੇ ਇੱਕ ਵੱਡਾ ਕਾਲਾ 'ਬੋਅ' ਸੀ।
6/6
ਦੂਜੇ ਪਾਸੇ ਜੇਕਰ ਵਿੱਕੀ ਕੌਸ਼ਲ ਦੀ ਗੱਲ ਕਰੀਏ ਤਾਂ ਉਹ ਵੀ ਕੈਜ਼ੂਅਲ ਲੁੱਕ 'ਚ ਨਜ਼ਰ ਆਏ। ਵਿੱਕੀ ਕਾਲੇ ਰੰਗ ਦੀ ਸ਼ਰਟ ਅਤੇ ਗ੍ਰੇ ਪੈਂਟ ਵਿੱਚ ਬਹੁਤ ਹੀ ਸਟਾਈਲਿਸ਼ ਲੁੱਕ ਵਿੱਚ ਸੀ।
Sponsored Links by Taboola