ਪੰਜ ਮੀਟਰ ਦੀ ਸਾੜੀ 'ਚ ਕਿਆਰਾ ਅਡਾਨੀ ਦੀਆਂ ਖੂਬਸੂਰਤ ਅਦਾਵਾਂ
ਅਦਾਕਾਰਾ ਕਿਆਰਾ ਆਡਵਾਨੀ ਨੇ ਬਹੁਤ ਘੱਟ ਸਮੇਂ 'ਚ ਫ਼ਿਲਮ ਇੰਡਸਟਰੀ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕੀਆ ਆਪਣੀ ਅਦਾਕਾਰੀ ਤੋਂ ਜ਼ਿਆਦਾ ਆਪਣ ਫੈਸ਼ਨ ਤੋਂ ਜ਼ਿਆਦਾ ਆਪਣੇ ਫੈਸ਼ਨ ਸੈਂਸ ਨੂੰ ਲੈਕੇ ਛਾਈ ਰਹਿੰਦੀ ਹੈ। ਪਰ ਜਦੋਂ ਸਾੜੀ ਦੀ ਗੱਲ ਆਉਂਦੀ ਹੈ ਤਾਂ ਕਿਆਰਾ ਤੋਂ ਕੋਈ ਵੀ ਨਜ਼ਰਾਂ ਨਹੀਂ ਹਟਾ ਪਾਉਂਦਾ।
Download ABP Live App and Watch All Latest Videos
View In Appਸਾੜੀ ਲੁੱਕ ਨੂੰ ਕਿਆਰਾ ਬਲਾਊਜ਼ ਦੇ ਨਾਲ-ਨਾਲ ਹੇਅਰ ਸਟਾਇਲ ਤੇ ਅਸੈਸਰੀਜ ਨਾਲ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦੀ ਹੈ।
ਕਿਆਰਾ ਅਕਸਰ ਸਾੜੀ ਨੂੰ ਨੌਰਮਲ ਨਹੀਂ ਬਲਕਿ ਵੈਸਟਰਨ ਟਚ ਦੇ ਨਾਲ ਪਹਿਨਦੀ ਹੈ।
ਸਾੜੀ ਦੇ ਨਾਲ-ਨਾਲ ਕਿਆਰਾ ਬਲਾਊਜ਼ ਦੇ ਨਾਲ ਵੀ ਖੂਬ ਐਕਸਪੈਰੀਮੈਂਟ ਕਰਦੀ ਹੈ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਆਰਾ ਕਿਵੇਂ ਪੰਜ ਮੀਟਰ ਦੀ ਸਾੜੀ 'ਚ ਵੀ ਆਪਣੀ ਬੈਕ, ਕਵਰਸ ਤੋਂ ਲੈਕੇ ਕਮਰ ਹਰ ਅੰਗ ਨੂੰ ਖੂਬਸੂਰਤੀ ਨਾਲ ਫਲੌਂਟ ਕਰਦੀ ਹੈ।
ਕਿਆਰਾ ਨੇ ਬਲੈਕ ਐਂਡ ਵਾਈਟ ਪੋਲਕਾ ਡੌਟ ਸਾੜੀ ਦੇ ਨਾਲ ਕੰਟ੍ਰਾਸਟ ਬਲਾਊਜ਼ ਪਾਇਆ ਸੀ। ਇਸ ਦੇ ਨਾਲ ਹੀ ਇਸ ਦੌਰਾਨ ਕਿਆਰਾ ਨੇ ਆਪਣੀ ਕਲੀਵੇਜ ਖੂਬ ਹਾਈਲਾਈਟ ਕੀਤਾ ਸੀ।
ਇਸ ਫੋਟੋਸ਼ੂਟ 'ਚ ਕਿਆਰਾ ਨੇ ਆਪਣ ਸਾੜੀ ਲੁੱਕ ਨੂੰ ਵੈਸਟਰਨ ਬਲਾਊਜ਼ ਨਾਲ ਹੌਟ ਟਚ ਦਿੱਤਾ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਭੂਲ ਭੁਲੱਈਆ-2 'ਚ ਬਿਜ਼ੀ ਹੈ। ਇਸ ਫਿਲਮ 'ਚ ਕਿਆਰਾ ਕਾਰਤਿਕ ਆਰਿਆਨ ਦੇ ਨਾਲ ਦਿਖਾਈ ਦੇਣ ਵਾਲੀ ਹੈ।
ਕਿਆਰਾ ਨੂੰ ਫਿੱਕੇ ਰੰਗ ਦੀਆਂ ਸਾੜੀਆਂ ਬਹੁਤ ਪਸੰਦ ਹਨ।