ਸਮੁੰਦਰ ਕਿਨਾਰੇ ਬੁਆਏਫ੍ਰੈਂਡ ਨਾਲ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ
ਏਬੀਪੀ ਸਾਂਝਾ
Updated at:
17 Feb 2020 08:04 PM (IST)
1
Download ABP Live App and Watch All Latest Videos
View In App2
3
4
5
ਕਾਲੇ ਰੰਗ ਦੀ ਬਿਕਨੀ 'ਚ ਕ੍ਰਿਸ਼ਨਾ ਸ਼ਰਾਫ ਆਪਣੇ ਟੈਟੂ ਵੀ ਫਲਾਂਟ ਕਰਦੀ ਨਜ਼ਰ ਆਈ।
6
ਕ੍ਰਿਸ਼ਨਾ ਫਿਟਨੈਸ ਦੇ ਲਈ ਜਾਣੀ ਜਾਂਦੀ ਹੈ। ਉਹ ਟਾਈਗਰ ਦੇ ਨਾਲ ਵੀ ਵਰਕਾਊਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ।
7
ਹਾਲਾਂਕਿ ਇਬਾਨ ਨੂੰ ਇਹ ਨਹੀਂ ਪਤਾ ਸੀ ਕਿ ਟਾਈਗਰ ਦੀ ਕੋਈ ਭੈਣ ਵੀ ਹੈ।
8
ਕ੍ਰਿਸ਼ਨਾ ਸ਼ਰਾਫ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਭਰਾ ਟਾਈਗਰ ਸ਼ਰਾਫ ਤੇ ਇਬਾਨ ਇੱਕ-ਦੂਸਰੇ ਨੂੰ ਕਰੀਬ 5 ਸਾਲਾਂ ਤੋਂ ਜਾਣਦੇ ਹਨ। ਦੋਨੋਂ ਇੱਕਠੇ ਬਾਸਕੇਟਬੌਲ ਖੇਡਦੇ ਸੀ।
9
ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਆਪਣੇ ਬੁਆਏਫ੍ਰੈਂਡ ਇਬਾਨ ਹੇਮਸ ਦੇ ਨਾਲ ਵੇਕੇਸ਼ਨ ਇੰਜੁਆਏ ਕਰ ਰਹੀ ਹੈ। ਦੋਨੋਂ ਸਿਡਨੀ, ਆਸਟ੍ਰੇਲੀਆ 'ਚ ਹਨ।
- - - - - - - - - Advertisement - - - - - - - - -