ਬਾਲੀਵੁੱਡ ਅਦਾਕਾਰ ਦੀ ਭੈਣ ਦੀ ਸ਼ਾਵਰ ਲੈਂਦਿਆਂ ਤਸਵੀਰ ਵਾਇਰਲ, ਇੰਟਰਨੈਟ 'ਤੇ ਮੱਚਿਆ ਤਹਿਲਕਾ
ਜੈਕੀ ਸ਼ਰੌਫ ਦੀ ਧੀ ਤੇ ਟਾਇਗਰ ਸ਼ਰੌਫ ਦੀ ਭੈਣ ਕ੍ਰਿਸ਼ਣਾ ਫਿਲਮ ਇੰਡਸਟਰੀ ਤੋਂ ਕਾਫੀ ਦੂਰ ਹੈ। ਪਰ ਉਨ੍ਹਾਂ ਦਾ ਜਲਵਾ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਤੇ ਵੀਡੀਓਸ ਸ਼ੇਅਰ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In Appਹਾਲ ਹੀ 'ਚ ਕ੍ਰਿਸ਼ਣਾ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਉਹ ਬਿਕਨੀ 'ਚ ਬਾਥ ਲੈ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
ਕ੍ਰਿਸ਼ਣਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਇਸ 'ਚ ਉਨ੍ਹਾਂ ਲਾਲ ਰੰਗ ਦੀ ਬਿਕਨੀ ਪਹਿਨੀ ਹੋਈ ਹੈ। ਉਹ ਆਪਣੀ ਬਿਹਤਰੀਨ ਬਾਡੀ ਨਾਲ ਫਲੌਂਟ ਕਰ ਰਹੀ ਹੈ।
ਇਸ ਤਸਵੀਰ ਦੇ ਨਾਲ ਹੀ ਉਨ੍ਹਾਂ ਕੈਪਸ਼ਨ 'ਚ 'ਜੇਨ' ਲਿਖਿਆ ਹੈ। ਜਿਸ ਦਾ ਮਤਲਬ ਹੁੰਦਾ ਹੈ ਸ਼ਾਂਤੀ ਤੇ ਅਰਾਮ ਮਹਿਸੂਸ ਕਰਨਾ।
ਕ੍ਰਿਸ਼ਣਾ ਇਨ੍ਹਾਂ ਦੋਵਾਂ ਮਾਲਦੀਵ 'ਚ ਵੈਕੇਸ਼ਨ ਸੈਲੀਬ੍ਰੇਟ ਕਰ ਰਹੀ ਹੈ। ਜਿੱਥੇ ਇਕ ਖਾਸ ਪਲਾਂ ਨੂੰ ਫੈਂਸ ਨਾਲ ਵੀ ਸ਼ੇਅਰ ਕਰ ਰਹੀ ਹੈ।
ਕ੍ਰਿਸ਼ਣਾ ਨੇ ਕਈ ਹੋਰ ਤਸਵੀਰਾਂ ਵੀ ਫੈਂਸ ਨਾਲ ਸ਼ੇਅਰ ਕੀਤੀਆਂ ਹਨ।
ਇੱਥੇ ਕ੍ਰਿਸ਼ਣਾ ਸਕੂਬਾ ਡਾਇਵਿੰਗ ਕਰਦਿਆਂ ਕਾਫੀ ਖੁਸ਼ ਦਿਖਾਈ ਦੇ ਰਹੀ ਹੈ। ਉਹ ਆਪਣੇ ਕਰੀਬੀ ਲੋਕਾਂ ਲਈ ਪਿਆਰ ਜਤਾਉਂਦੀ ਹੋਈ ਦਿਖਾਈ ਦਿੱਤੀ।
ਕ੍ਰਿਸ਼ਣਾ ਨੂੰ ਮਾਲਦੀਵ 'ਚ ਸ਼ਾਂਤੀ ਤੇ ਸਕੂਨ ਮਹਿਸੂਸ ਹੋ ਰਿਹਾ ਹੈ। ਕ੍ਰਿਸ਼ਣਾ ਦੀ ਇਸ ਤਸਵੀਰ ਤੋਂ ਅਦਾਕਾਰਾ ਦਿਸ਼ਸ਼ਾ ਪਟਾਨੀ ਕਾਫੀ ਪ੍ਰਭਾਵਿਤ ਹੋਈ। ਉਨ੍ਹਾਂ ਇਸ ਤਸਵੀਰ 'ਤੇ ਫਾਇਰ ਵਾਲੇ ਇਮੋਜੀ ਕਮੈਂਟ ਕੀਤੇ ਹਨ।
ਕ੍ਰਿਸ਼ਣਾ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।