ਲੌਕਡਾਊਨ ‘ਚ ਰਣਵੀਰ ਸਿੰਘ ਨੂੰ ਯਾਦ ਆ ਰਹੇ ਦੀਪਿਕਾ ਪਾਦੂਕੋਣ ਨਾਲ ਬਿਤਾਏ ਵੈਕੇਸ਼ਨ ਦੇ ਦਿਨ, ਸ਼ੇਅਰ ਕੀਤੀਆਂ ਥ੍ਰੋਬੈਕ ਤਸਵੀਰਾਂ

1/6
2/6
ਇਸ ਬਲੈਕ ਐਂਡ ਵ੍ਹਾਈਟ ਫੋਟੋ ਵਿੱਚ ਰਣਵੀਰ ਹੱਥ ਜੋੜ ਕੇ ਬਿਲਕੁਲ ਸ਼ਾਂਤ ਦਿਖਾਈ ਦੇ ਰਹੇ ਹਨ।
3/6
ਇਸ ਫੋਟੋ ‘ਚ ਰਣਵੀਰ ਸਿੰਘ ਡੂੰਘੀ ਸੋਚ ‘ਚ ਡੁੱਬੇ ਹੋਏ ਦਿਖਾਈ ਦੇ ਰਹੇ ਹਨ। ਉਸ ਦੇ ਪ੍ਰਸ਼ੰਸਕਾਂ ਨੇ ਇਸ ਤਸਵੀਰ ਨੂੰ ਬਹੁਤ ਪਿਆਰ ਦਿੱਤਾ ਹੈ।
4/6
ਦੀਪਿਕਾ ਅਤੇ ਰਣਵੀਰ ਸਿੰਘ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ।
5/6
ਇਸ ਤਸਵੀਰ 'ਚ ਦੀਪਿਕਾ ਅਤੇ ਰਣਵੀਰ ਗਲਾਸ ਕੈਂਡਲ ਨਾਲ ਨਜ਼ਰ ਆ ਰਹੇ ਹਨ।
6/6
ਇਸ ਫੋਟੋ ‘ਚ ਰਣਵੀਰ ਸਿੰਘ ਦੀਪਿਕਾ ਪਾਦੂਕੋਣ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।
Sponsored Links by Taboola