Madhuri Dixit ਦੀ ਗਲੈਮਰਸ ਲੁੱਕ ਨੇ ਫੈਨਜ਼ ਨੂੰ ਬਣਾਇਆ ਦੀਵਾਨਾ, ਮਾਲਦੀਵ ਤੋਂ ਆਈਆਂ ਤਸਵੀਰਾਂ

1/7
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਇਨੀਂ ਦਿਨੀਂ ਮਾਲਦੀਵ 'ਚ ਹੈ। ਉਹ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਹੈ।
2/7
ਮਾਲਦੀਵ ਤੋਂ ਮਾਧੁਰੀ ਦੀਕਸ਼ਿਤ ਨੇ ਕੁਝ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਜਿੰਨ੍ਹਾਂ ਨੂੰ ਦੇਖਕੇ ਫੈਨਜ਼ ਕ੍ਰੇਜ਼ੀ ਹੋ ਰਹੇ ਹਨ।
3/7
ਮਾਧੁਰੀ ਦਾ ਇਹ ਖੂਬਸੂਰਤ ਅੰਦਾਜ਼ ਫੈਨਜ਼ ਦਾ ਮਨ ਮੋਹ ਰਿਹਾ ਹੈ।
4/7
ਮਾਲਦੀਵ 'ਚ ਮਾਧੁਰੀ ਆਪਣੇ ਪਰਿਵਾਰ ਦੇ ਨਾਲ ਹੈ। ਉਨ੍ਹਾਂ ਇੰਸਟਾ 'ਤੇ ਇਕ ਵੀਡੀਓ ਵੀ ਪੋਸਟ ਕੀਤੀ ਹੈ।
5/7
ਬਲੈਕ ਐਂਡ ਵਾਈਟ ਇਸ ਤਸਵੀਰ 'ਚ ਮਾਧੁਰੀ ਏਨੀ ਸਿੰਪਲ ਤੇ ਖੂਬਸੂਰਤ ਲੱਗ ਰਹੀ ਹੈ ਕਿ ਇਹ ਤਸਵੀਰ ਵਾਇਰਲ ਹੋ ਗਈ।
6/7
ਇੱਥੇ ਮਾਧੁਰੀ ਪਰਿਵਾਰ ਦੇ ਨਾਲ ਕੁਆਲਿਟੀ ਟਾਇਮ ਬਿਤਾ ਰਹੀ ਹੈ।
7/7
ਮਾਧੁਰੀ ਦੀਆਂ ਇਹ ਤਸਵੀਰਾਂ ਦੇਖ ਫੈਨਜ਼ ਵੀ ਕਹਿ ਰਹੇ ਹਨ ਕਿ ਉਹ ਵਧਦੀ ਉਮਰ ਦੇ ਨਾਲ ਹੋਰ ਵੀ ਖੂਬਸੂਰਤ ਹੁੰਦੀ ਜਾ ਰਹੀ ਹੈ।
Sponsored Links by Taboola