ਆਪਣੀ ਖੂਬਸੂਰਤੀ ਫਲੌਂਟ ਕਰਦੀ ਮਲਾਇਕਾ ਅਰੋੜਾ, ਤਸਵੀਰਾਂ 'ਚ ਦੇਖੋ ਬੌਲਡ ਅੰਦਾਜ਼

1/8
ਮਾਲਾਇਕਾ ਅਰੋੜਾ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਨਾਲ ਬਾਲੀਵੁੱਡ 'ਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਫੈਨਜ਼ ਉਨ੍ਹਾਂ ਦੀਆਂ ਅਦਾਵਾਂ ਤੇ ਡਾਂਸ ਦੋਵਾਂ ਦੇ ਦੀਵਾਨੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦਿਕਾ ਰਹੇ ਮਲਾਇਕਾ ਦੀਆਂ ਕੁਝ ਤਸਵੀਰਾਂ।
2/8
ਮਲਾਇਕਾ ਨੇ ਆਪਣੀ ਬੌਡੀ 'ਤੇ ਕਮਾਲ ਦਾ ਕੰਮ ਕੀਤਾ ਹੈ ਤੇ ਇਸ ਲਈ ਫੋਟੋਆਂ 'ਚ ਉਹ ਆਪਣਾ ਸੈਕਸੀ ਅੰਦਾਜ਼ ਦਿਖਾਉਣ ਤੋਂ ਜ਼ਰਾ ਵੀ ਨਹੀਂ ਪਰਹੇਜ਼ ਨਹੀਂ ਕਰਦੀ।
3/8
ਮਲਾਇਕਾ ਦੀ ਹਰ ਫੋਟੋ 'ਚ ਉਨ੍ਹਾਂ ਦਾ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਪੋਸਟਾਂ ਕਾਫੀ ਤੇਜ਼ੀ ਨਾਲ ਵਾਇਰਲ ਹੁੰਦੀ ਹੈ।
4/8
ਇਸ ਫੋਟੋ 'ਚ ਸਿਲਟ ਡ੍ਰੈਸ ਜ਼ਰੀਏ ਮਲਾਇਕਾ ਨੇ ਆਪਣੀ ਸੈਕਸੀ ਲੈਗ ਫਲੌਂਟ ਕੀਤੀ। ਉਨ੍ਹਾਂ ਦਾ ਇਹ ਲੁੱਕ ਇਕਦਮ ਕਲਾਸੀ ਲੱਗ ਰਿਹਾ ਹੈ।
5/8
ਮਲਾਇਕਾ ਹਰ ਫੋਟੋਸ਼ੂਟ ਇਕਦਮ ਸੈਕਸੀ ਤੇ ਯੂਨੀਕ ਹੁੰਦਾ ਹੈ। ਜਿਸ ਦਾ ਫੈਨਜ਼ ਤੇ ਵੀ ਵੱਡੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
6/8
ਮਲਾਇਕਾ ਕਈ ਵਾਰ ਆਪਣੀ ਹੌਟਨੈਸ ਨਾਲ ਪਾਣੀ 'ਚ ਵੀ ਆਪਣਾ ਅੰਦਾਜ਼ ਦਿਖਾ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ।
7/8
ਮਲਾਇਕਾ ਦਾ ਟ੍ਰਡੀਸ਼ਨਲ ਲੁਕ ਵੀ ਫੈਨਜ਼ ਨੂੰ ਕਾਫੀ ਪਸੰਦ ਆਉਂਦਾ ਹੈ। ਸਾੜੀ 'ਚ ਵੀ ਬੇਹੱਦ ਹੀ ਖੂਬਸੂਰਤ ਲੱਗਦੀ ਹੈ।
8/8
ਮਲਾਇਕਾ ਹਰ ਦਿਨ ਆਪਣੀ ਪਰਸਨਲ ਲਾਈਫ ਨੂੰ ਲੈਕੇ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਨ੍ਹਾਂ ਆਪਣੇ ਹੱਥ 'ਚ ਡਾਇਮੰਡ ਰਿੰਗ ਪਹਿਨੇ ਇਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।
Sponsored Links by Taboola