Malaika Arora: ਫੈਸ਼ਨਿਸਟਾ ਮਲਾਇਕਾ ਦਾ ਇਹ ਅੰਦਾਜ਼ ਤੁਹਾਨੂੰ ਕਰ ਦੇਵੇਗਾ ਦੀਵਾਨਾ, ਦੇਖੋ ਫੋਟੋਆਂ
Malaika Arora Pics: ਫੈਸ਼ਨਿਸਟਾ ਮਲਾਇਕਾ ਅਰੋੜਾ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
Malaika Arora
1/7
ਇਨ੍ਹਾਂ ਤਸਵੀਰਾਂ 'ਚ ਮਲਾਇਕਾ ਅਰੋੜਾ ਦਾ ਅੰਦਾਜ਼ ਬੇਹੱਦ ਸ਼ਾਨਦਾਰ ਹੈ, ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਤਸਵੀਰਾਂ।
2/7
ਇਨ੍ਹਾਂ ਤਸਵੀਰਾਂ 'ਚ ਮਲਾਇਕਾ ਅਰੋੜਾ ਬੇਜ ਰੰਗ ਦੀ ਡਰੈੱਸ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।
3/7
ਤਸਵੀਰਾਂ 'ਚ ਮਲਾਇਕਾ ਅਰੋੜਾ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/7
ਇਨ੍ਹਾਂ ਤਸਵੀਰ 'ਚ ਮਲਾਇਕਾ ਅਰੋੜਾ ਸੋਫੇ 'ਤੇ ਬੈਠ ਕੇ ਰਾਇਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
5/7
ਮਲਾਇਕਾ ਅਰੋੜਾ ਨੇ ਡਰੈੱਸ ਦੇ ਨਾਲ ਮੈਚਿੰਗ ਨੇਕ ਪੀਸ ਵੀ ਕੈਰੀ ਕੀਤਾ ਹੈ, ਜੋ ਉਸ ਦੀ ਦਿੱਖ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ।
6/7
ਇਨ੍ਹਾਂ ਤਸਵੀਰ 'ਚ ਮਲਾਇਕਾ ਅਰੋੜਾ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
7/7
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਹੁਣ ਤੱਕ ਕਈ ਫਿਲਮਾਂ, ਮਿਊਜ਼ਿਕ ਵੀਡੀਓ ਅਤੇ ਆਈਟਮ ਗੀਤਾਂ 'ਚ ਨਜ਼ਰ ਆ ਚੁੱਕੀ ਹੈ, ਇਸ ਤੋਂ ਇਲਾਵਾ ਉਹ ਕਈ ਟੀਵੀ ਰਿਐਲਿਟੀ ਸ਼ੋਅਜ਼ ਦੀ ਜੱਜ ਵੀ ਰਹਿ ਚੁੱਕੀ ਹੈ।
Published at : 20 Mar 2024 07:21 PM (IST)