ਅੱਧੀ ਰਾਤ ਸੜਕ 'ਤੇ ਨਿੱਕਲੀ ਮਲਾਇਕਾ ਦਾ ਹੌਟ ਅੰਦਾਜ਼ ਆਇਆ ਸਾਹਮਣੇ

1/13
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇਰ ਰਾਤ ਮੁੰਬਈ 'ਚ ਆਊਟਿੰਗ ਦੌਰਾਨ ਸਪੌਟ ਹੋਈ। ਇਸ ਦੌਰਾਨ ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।
2/13
ਮਲਾਇਕਾ ਨੇ ਇਸ ਦੌਰਾਨ ਖੂਬਸੂਰਤ ਬਟਰਫਲਾਈ ਲੁਕ ਕੈਰੀ ਕੀਤਾ ਸੀ।
3/13
ਮਲਾਇਕਾ ਨੇ ਸਫੇਦ ਟੌਪ ਤੇ ਡੈਨਿਮ ਫਲੇਅਰਡ ਜੀਨਸ ਪਹਿਨੀ ਸੀ।
4/13
ਮਲਾਇਕਾ ਦੇ ਵਾਲ ਵੀ ਬਾਕਮਾਲ ਲੱਗ ਰਹੇ ਸਨ।
5/13
ਪੈਪਰਾਜੀ ਸਾਹਮਣੇ ਮਲਾਇਕਾ ਨੇ ਖੂਬ ਪੋਜ਼ ਦਿੱਤੇ।
6/13
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਮਲਾਇਕਾ ਅਰੋੜਾ ਉਮਰ ਨੂੰ ਚੈਲੰਜ ਕਰਦੀ ਨਜ਼ਰ ਆ ਰਹੀ ਹੈ।
7/13
ਮਲਾਇਕਾ ਦਾ ਇਹ ਲੁਕ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ।
8/13
ਉਹ ਬੇਹੱਦ ਖੂਬਸੂਰਤ ਅੰਦਾਜ਼ 'ਚ ਦਿਖਾਈ ਦਿੱਤੀ।
9/13
ਤਸਵੀਰਾਂ 'ਚ ਅਰਜੁਨ ਕਪੂਰ ਦੀ ਮਿਸਿੰਗ ਹੋ ਰਹੀ ਹੈ।
10/13
ਮਲਾਇਕਾ 47 ਸਾਲ ਦੀ ਉਮਰ 'ਚ ਵੀ ਬੇਹੱਦ ਖੂਬਸੂਰਤ ਨਜ਼ਰਕ ਆਉਂਦੀ ਹੈ।
11/13
ਫਿਟਨੈਸ ਦੇ ਮਾਮਲੇ 'ਚ ਉਹ ਜਵਾਨ ਅਦਾਕਾਰਾਂ ਨੂੰ ਮਾਤ ਪਾਉਂਦੀ ਹੈ।
12/13
ਮਲਾਇਕਾ ਦੇ ਨਾਲ ਉਨ੍ਹਾਂ ਦਾ ਬੇਟਾ ਅਰਹਾਨ ਵੀ ਦਿਖਾਈ ਦੇ ਰਿਹਾ ਹੈ।
13/13
ਅਰਬਾਜ਼ ਖਾਨ ਨਾਲ ਤਲਾਕ ਮਗਰੋਂ ਮਲਾਇਕਾ ਹੁਣ ਅਰਜੁਨ ਕਪੂਰ ਨਾਲ ਰਿਲੇਸ਼ਨ 'ਚ ਹੈ।
Sponsored Links by Taboola