ਮੀਆ ਖਲੀਫਾ ਨੇ ਕਰਾ ਲਈ ਨੱਕ ਦੀ ਸਰਜਰੀ, ਹੁਣ ਵਾਇਰਲ ਹੋ ਰਹੀਆਂ ਤਸਵੀਰਾਂ

1/10
2/10
3/10
4/10
5/10
6/10
7/10
ਮੀਆ ਜਲਦੀ ਹੀ ਮੰਗੇਤਰ ਰੌਬਰਟ ਨਾਲ ਵਿਆਹ ਕਰਾਉਣ ਜਾ ਰਹੀ ਸੀ ਪਰ ਤਾਲਾਬੰਦੀ ਕਾਰਨ ਉਨ੍ਹਾਂ ਦੇ ਵਿਆਹ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਸੀ।
8/10
ਹੁਣ ਮੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਨਵੀਂ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਦਾ ਲੁੱਕ ਥੋੜਾ ਜਿਹਾ ਬਦਲਿਆ ਦਿਖ ਰਿਹਾ ਹੈ।
9/10
ਮੀਆ ਨੇ ਕੁਝ ਦਿਨ ਪਹਿਲਾਂ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਪੋਸਟ ਕੀਤੀ ਸੀ ਜਿਸ ਵਿੱਚ ਉਸ ਦੇ ਨੱਕ ਉੱਪਰ ਬੈਂਡਇਡ ਦਿਖਾਈ ਦੇ ਰਹੀ ਹੈ।
10/10
ਅਡਲਟ ਫਿਲਮਾਂ ਦੀ ਮਸ਼ਹੂਰ ਸਟਾਰ ਮੀਆ ਖਲੀਫਾ ਆਪਣੀ ਨੱਕ ਦੀ ਸਰਜਰੀ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ। ਮੀਆ ਖਲੀਫਾ ਦੀ ਹਾਲ ਹੀ 'ਚ ਸਰਜਰੀ ਹੋਈ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Sponsored Links by Taboola