ਮਿਆ ਖਲੀਫਾ ਦਾ ਵਿਆਹ ਇਸ ਕਰਕੇ ਹੋਇਆ ਪੋਸਟਪੋਨ, ਕਿਹਾ- ਮਰ ਗਈ ਤਾਂ ਇਹ ਪਾ ਕੇ ਦਫਨਾਇਓ
1/11
2/11
3/11
4/11
5/11
6/11
ਦਸ ਦਈਏ ਕਿ ਮਿਆ ਹੁਣ ਅਡਲਟ ਫਿਲਮਾਂ ਵਿੱਚ ਕੰਮ ਨਹੀਂ ਕਰਦੀ। ਉਸ ਦੇ ਮੰਗੇਤਰ ਦੀ ਗੱਲ ਕਰੀਏ ਤਾਂ ਉਹ ਇਕ ਮਸ਼ਹੂਰ ਸ਼ੈੱਫ ਹੈ।
7/11
ਪਰ 2014 ਵਿਚ ਦੋਵੇਂ ਵੱਖ ਹੋ ਗਏ ਸਨ ਅਤੇ 2016 ਵਿਚ ਤਲਾਕ ਹੋ ਗਿਆ ਸੀ।
8/11
ਇਹ ਮਿਆ ਦਾ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ 2011 ਵਿੱਚ ਮੀਆਂ ਨੇ ਆਪਣੇ ਹਾਈ ਸਕੂਲ ਦੇ ਬੁਆਏਫ੍ਰੈਂਡ ਨਾਲ ਵਿਆਹ ਕਰਵਾਇਆ ਸੀ।
9/11
ਮਿਆ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੰਦੇ ਹੋਏ ਇਹ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, “ਜੇਕਰ ਇਹ ਸੰਸਾਰ ਰਾਬਰਟ ਨਾਲ ਵਿਆਹ ਕਰਨ ਤੋਂ ਪਹਿਲਾਂ ਖਤਮ ਹੋ ਜਾਂਦਾ ਹੈ, ਤਾਂ ਮੇਰੇ ਕਲੋਸੈੱਟ ‘ਚ ਲਟਕਦੇ 12 ਕੱਪੜਿਆਂ ਵਿੱਚੋਂ ਇੱਕ ਪਾ ਕੇ ਮੈਨੂੰ ਦਫ਼ਨਾ ਦਿਓ। ਇਹ ਸਭ ਉਹ ਕੱਪੜੇ ਹਨ ਜੋ ਮੈਂ ਆਪਣੇ ਵਿਆਹ ਲਈ ਪਹਿਨਣ ਜਾ ਰਿਹਾ ਸੀ, ਜੋ ਕਿ ਜੂਨ ਵਿੱਚ ਹੋਣ ਜਾ ਰਿਹਾ ਸੀ। "
10/11
ਰਿਪੋਰਟਸ ਮੁਤਾਬਕ ਮਿਆ ਖਲੀਫਾ ਇਸੇ ਸਾਲ 10 ਜੂਨ ਨੂੰ ਵਿਆਹ ਕਰਵਾਉਣ ਵਾਲੀ ਸੀ, ਪਰ ਕੋਰੋਨਾ ਕਾਰਨ ਉਸ ਨੇ ਇਹ ਵਿਆਹ ਟਾਲਣਾ ਬੇਹਤਰ ਸਮਝਿਆ ਹੈ।
11/11
ਕੋਰੋਨਾਵਾਇਰਸ ਦੇ ਫੈਲਣ ਕਾਰਨ ਜ਼ਿੰਦਗੀ ਦੀ ਰਫਤਾਰ ਰੁਕ ਗਈ ਹੈ। ਹਰ ਕੋਈ ਘਰਾਂ ਵਿਚ ਕੈਦ ਹੈ ਅਤੇ ਸਾਰੇ ਕੰਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਅਡਲਟ ਫਿਲਮਾਂ ਦੀ ਮਸ਼ਹੂਰ ਸਟਾਰ ਰਹੀ ਮਿਆ ਖਲੀਫਾ ਦੇ ਪ੍ਰਸ਼ੰਸਕਾਂ ਲਈ ਵੀ ਬੁਰੀ ਖ਼ਬਰ ਹੈ।
Published at :