#QuarantineLove: ਲੌਕਡਾਊਨ ‘ਚ ਮੀਕਾ ਸਿੰਘ ਦੇ ਘਰ ਰਹਿ ਰਹੀ ਬਾਲੀਵੁੱਡ ਅਦਾਕਾਰ, 2 ਸਾਲ ਪਹਿਲਾਂ ਹੋਇਆ ਸੀ ਤਲਾਕ
1/16
2/16
3/16
4/16
5/16
6/16
7/16
8/16
9/16
10/16
11/16
12/16
13/16
ਚਾਹਤ ਨੇ ਦੱਸਿਆ ਕਿ ਉਹ ਅੱਜਕੱਲ੍ਹ ਮੀਕਾ ਸਿੰਘ ਤੋਂ ਮਿਊਜ਼ਿਕ ਦੀਆਂ ਬਾਰੀਕੀਆਂ ਵੀ ਸਿਖ ਰਹੀ ਹੈ।
14/16
ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਖ਼ਬਰਾਂ ਹਨ ਕਿ ਦੋਨੋਂ ਇੱਕ ਦੂਸਰੇ ਦੇ ਪਿਆਰ ‘ਚ ਗੁਆਚ ਗਏ ਹਨ ਤੇ ਡੇਟ ਕਰ ਰਹੇ ਹਨ।
15/16
ਸਾਹਮਣੇ ਆਈਆਂ ਤਸਵੀਰਾਂ ਤੋਂ ਸਾਫ ਹੈ ਕਿ ਲੌਕਡਾਊਨ ਦੇ ਸਮੇਂ ਮੀਕਾ ਤੇ ਚਾਹਤ ਪੂਰੀ ਤਰ੍ਹਾਂ ਨਾਲ ਇੱਕ-ਦੂਸਰੇ ਨੂੰ ਦੇ ਰਹੇ ਹਨ।
16/16
ਮੀਕਾ ਸਿੰਘ ਤੇ ਤਾਹਤ ਖੰਨਾ ਦੇ ਫੈਨਸ ਨੂੰ ਜ਼ਰਾ ਝਟਕਾ ਲੱਗਣ ਵਾਲਾ ਹੈ। ਦੋਨਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਉਨ੍ਹਾਂ ਦੀਆਂ ਵੱਧ ਰਹੀਆਂ ਨਜ਼ਦੀਕੀਆਂ ਵੱਲ ਇਸ਼ਾਰਾ ਕਰ ਰਹੀਆਂ ਹਨ।
Published at :