In Pics: ਬਿਕਨੀ ਲੁੱਕ 'ਚ ਪੂਲ ਕਿਨਾਰੇ ਬੈਠੀ Monalisa ਦਾ ਗਲੈਮਰਸ ਅੰਦਾਜ਼

1/7
ਭੋਜਪੁਰੀ ਕਲਾਕਾਰ ਮੋਨਾਲਿਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
2/7
ਹਾਲ ਹੀ ਵਿੱਚ ਉਸ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਪੂਲ 'ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ।
3/7
ਮੋਨਾਲਿਸਾ ਨੇ ਆਪਣੀ ਗੋਆ ਡਾਇਰੀਜ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਉਹ ਹਰੇ ਰੰਗ ਦੀ ਬਿਕਨੀ ਪਹਿਨੀ ਪੂਲ ਕਿਨਾਰੇ ਬੈਠੀ ਹੈ।
4/7
ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,"ਆਪਣੀ ਬਿਜ਼ੀ ਲਾਈਫ ਭੁੱਲ ਜਾਓ.. ਇਹ ਰਿਲੈਕਸ ਹੋਣ ਦਾ ਸਮਾਂ ਹੈ।"
5/7
ਇਸ ਤੋਂ ਇਲਾਵਾ ਮੋਨਾਲਿਸਾ ਨੇ ਹੈਸ਼ਟੈਗ ਵਾਟਰਬੇਬੀ, ਪੂਲ, ਲਵ, ਰਿਲੈਕਸ, ਗੋਆ ਡਾਇਰੀਜ਼ ਵੀ ਲਿਖਿਆ ਹੈ।
6/7
ਮੋਨਾਲਿਸਾ ਬਲੂ ਕਲਰ ਦੀ ਆਊਟਫਿਟ ਵਿੱਚ ਆਪਣੀ ਖ਼ੂਬਸੂਰਤੀ ਦਰਸਾ ਰਹੀ ਹੈ।
7/7
ਇਨ੍ਹਾਂ ਤਸਵੀਰਾਂ 'ਤੇ ਮੋਨਾਲੀਸਾ ਦੇ ਪਤੀ ਵਿਕਰਾਂਤ ਸਿੰਘ ਰਾਜਪੂਤ ਨੇ ਵੀ ਫਾਇਰ ਵਾਲੇ ਇਮੋਜੀ ਨੂੰ ਕੁਮੈਂਟ ਵਿੱਚ ਛਾਪਿਆ ਹੈ।
Sponsored Links by Taboola