ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਮੋਨਾਲਿਸਾ, ਦੇਖੋ ਖੂਬਸੂਰਤ ਡਰੈਸ 'ਚ ਬਾਕਮਾਲ ਤਸਵੀਰਾਂ
1/9
ਅਦਾਕਾਰਾ ਮੋਨਾਲਿਸਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/9
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਭੋਜਪੁਰੀ ਇੰਡਸਟਰੀ ਦੀ ਜਾਣੀ ਮਾਨੀ ਅਦਾਕਾਰਾ ਮੋਨਾਲਿਸਾ ਵੱਖ-ਵੱਖ ਅੰਦਾਜ਼ 'ਚ ਪੋਜ਼ ਦੇ ਰਹੀ ਹੈ।
3/9
ਮੋਨਾਲਿਸਾ ਨੂੰ ਵਾਈਟ ਕਲਰ ਦੇ ਖੂਬਸੂਰਤ ਵੈਸਟਰਨ ਡਰੈਸ 'ਚ ਦੇਖ ਕੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਜੋ ਉਨ੍ਹਾਂ ਦੀ ਤਸਵੀਰ ਤੇ ਬਿਊਟੀਫੁੱਲ ਤੇ ਸੁਪਰਬ ਜਿਹੇ ਕਮੈਂਟ ਕਰ ਰਹੇ ਹਨ।
4/9
ਸੋਸ਼ਲ ਮੀਡੀਆ 'ਚ ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ 'ਚ ਮੋਨਾਲਿਸਾ ਨੂੰ ਵਾਈਟ ਕਲਰ ਦੇ ਕਰੌਪ ਟੌਪ ਤੇ ਵਾਈਟ ਕਲਰ ਦਾ ਪਲਾਜ਼ੋ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲਾਈਟ ਮੇਕਅਪ ਦੇ ਨਾਲ ਵਾਲਾਂ ਦੀ ਪੋਨੀਟੇਲ ਬਣਾਈ ਹੋਈ ਹੈ।
5/9
ਮੋਨਾਲਿਸਾ ਅਦਾਕਾਰੀ ਦੇ ਨਾਲ ਆਪਣੇ ਡਾਂਸ ਨਾਲ ਵੀ ਚਰਚਾ 'ਚ ਬਣੀ ਰਹਿੰਦੀ ਹੈ। ਇਸ ਦਰਮਿਆਨ ਮੋਨਾਲਿਸਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ।
6/9
ਤਹਾਨੂੰ ਦੱਸ ਦੇਈਏ ਮੋਨਾਲਿਸਾ ਦੇ ਇੰਸਟਾਗ੍ਰਾਮ 'ਤੇ 44 ਲੱਖ ਫੌਲੋਅਰਸ ਹਨ। ਉਹ ਭੋਜਪੁਰੀ ਸਿਨੇਮਾ ਦੇ ਨਾਲ-ਨਾਲ ਹਿੰਦੀ ਟੀਵੀ ਸੀਰੀਅਲ 'ਚ ਵੀ ਕੰਮ ਕਰ ਚੁੱਕੀ ਹੈ।
7/9
ਮੋਨਾਲਿਸਾ ਇਨੀਂ ਦਿਨੀਂ ਟੀਵੀ ਸ਼ੋਅ ਨਾਗਿਨ 'ਚ ਲੀਡ ਰੋਲ ਨਿਭਾਉਂਦਿਆਂ ਨਜ਼ਰ ਆ ਰਹੀ ਹੈ।
8/9
ਮੋਨਾਲਿਸਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਫੈਨਜ਼ ਦੇ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਅਪਡੇਟ ਕਰਦੀ ਰਹਿੰਦੀ ਹੈ।
9/9
ਇਹ ਤਸਵੀਰਾਂ ਸ਼ੇਅਰ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Published at : 25 May 2021 07:24 AM (IST)