Netflix 'ਤੇ ਰਿਲੀਜ਼ ਹੋਣਗੀਆਂ ਬਾਲੀਵੁੱਡ ਦੀਆਂ 10 ਤੋਂ ਵੱਧ ਫ਼ਿਲਮਾਂ, ਦੇਖੋ ਲਿਸਟ
1/7
2/7
3/7
ਇਸ ਤੋਂ ਪਹਿਲਾਂ ਡਿਜ਼ਨੀ ਹੌਟਸਟਾਰ ਨੇ ਬਾਲੀਵੁੱਡ ਦੀਆਂ 7 ਫ਼ਿਲਮਾਂ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ ਜਿਨ੍ਹਾਂ ਵਿੱਚੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਦਾ ਨਾਮ ਵੀ ਸ਼ਾਮਲ ਹੈ।
4/7
ਜਾਨਵੀ ਕਪੂਰ ਸਟਾਰਰ Gunjan Saxena ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ, ਜੋ ਕਿ 12 ਅਗਸਤ ਨੂੰ Netflix 'ਤੇ ਪ੍ਰੀਮੀਅਰ ਹੋਵੇਗੀ।
5/7
ਹੁਣ Netflix ਬਾਲੀਵੁੱਡ ਦੀਆਂ ਕਈ ਫ਼ਿਲਮਾਂ ਨੂੰ ਰਿਲੀਜ਼ ਕਰੇਗਾ। ਜਿਨ੍ਹਾਂ 'ਚੋ Ludo, Torbaaz , AK vs AK , Gunjan Saxena , Raat Akeli Hai ,Tribhanga: Tedhi Medhi Crazy , Dolly Kitty Aur Woh Chamakte Sitare, Class of 83, Ginny Weds Sunny, Kaali Khuhi, Bombay Rose, Serious Men ਵਰਗੀਆਂ ਫ਼ਿਲਮਾਂ ਦੇ ਨਾਮ ਸ਼ਾਮਲ ਹਨ।
6/7
ਸਿਨੇਮਾਘਰ ਬੰਦ ਹੋਣ ਕਾਰਨ ਮੇਕਰਸ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਉਹ ਡਿਜੀਟਲ ਪਲੇਟਫਾਰਮ 'ਤੇ ਫ਼ਿਲਮਾਂ ਨੂੰ ਬੇਚ ਰਹੇ ਹਨ।
7/7
ਡਿਜ਼ੀਟਲ ਪਲੇਟਫਾਰਮ Netflix ਬਾਲੀਵੁੱਡ ਦੀਆਂ 10 ਤੋਂ ਵੱਧ ਫ਼ਿਲਮਾਂ ਦਾ ਪ੍ਰੀਮੀਅਰ ਕਰੇਗਾ। ਲੌਕਡਾਊਨ ਦੌਰਾਨ ਸਿਨੇਮਾਘਰ ਬੰਦ ਹੋਣ ਕਰਕੇ ਮੇਕਰਸ ਫ਼ਿਲਮਾਂ ਨੂੰ ਡਿਜੀਟਲ ਪਲੇਟਫਾਰਮਸ 'ਤੇ ਰਿਲੀਜ਼ ਕਰ ਰਹੇ ਹਨ।
Published at :