ਮੌਨੀ ਰੌਏ ਦੀਆਂ ਸਮਰ ਸਪੈਸ਼ਲ ਛੁੱਟੀਆਂ ਇਨ੍ਹਾਂ ਤਿੰਨ ਚੀਜ਼ਾਂ ਤੋਂ ਬਿਨਾਂ ਅਧੂਰੀਆਂ , ਕੈਪਸ਼ਨ 'ਚ ਕੀਤਾ ਖੁਲਾਸਾ
ਗਰਮੀਆਂ ਦੀਆਂ ਛੁੱਟੀਆਂ ਦੇ ਮੂਡ 'ਚ ਨਜ਼ਰ ਆ ਰਹੀ ਬਾਲੀਵੁੱਡ ਅਤੇ ਟੀਵੀ ਦੀ ਖੂਬਸੂਰਤ ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਲਾਈਮਲਾਈਟ 'ਚ ਹੈ।
Download ABP Live App and Watch All Latest Videos
View In Appਦੁਬਈ ਤੋਂ ਪਰਤੀ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਆਪਣੀਆਂ ਖੁਸ਼ਨੁਮਾ ਤਸਵੀਰਾਂ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਮੌਨੀ ਨੇ ਆਪਣੀਆਂ Summer Holiday ਦੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।
ਇਸ ਦੇ ਨਾਲ ਹੀ ਦਰਸ਼ਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਤਿੰਨਾਂ ਚੀਜ਼ਾਂ ਤੋਂ ਬਿਨਾਂ ਉਨ੍ਹਾਂ ਦੀ ਗਰਮੀਆਂ ਦੀਆਂ ਛੁੱਟੀਆਂ ਪੂਰੀ ਤਰ੍ਹਾਂ ਫਿੱਕੀਆਂ ਹਨ।
ਉੱਥੇ ਹੀ ਮੌਨੀ ਦੇ ਲੁੱਕ ਦੀ ਗੱਲ ਕਰੀਏ ਤਾਂ ਇਸ ਤਸਵੀਰ 'ਚ ਮੌਨੀ ਰਾਏ ਸਫੇਦ ਕ੍ਰੌਪ ਟਾਪ ਦੇ ਨਾਲ ਮਿੰਨੀ ਸਕਰਟ ਪਾਈ ਨਜ਼ਰ ਆ ਰਹੀ ਹੈ।
ਰੈਸਟੋਰੈਂਟ 'ਚ ਬੈਠੀ ਮੌਨੀ ਰਾਏ ਬਲੈਕ ਮੈਕਸੀ ਡਰੈੱਸ 'ਚ ਬਲਾ ਦੀ ਖੂਬਸੂਰਤ ਲੱਗ ਰਹੀ ਹੈ। ਸਨਗਲਾਸ ਪਹਿਨ ਕੇ ਉਹ ਕਈ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਰਾਏ ਨੇ ਕੈਪਸ਼ਨ 'ਚ ਲਿਖਿਆ ਕਿ - ਸਮਾਈਲ, ਕਿਸ, ਅਤੇ ਇਹ ਹੈ ਸਿਪ ਆਫ ਵਾਈਨ, ਇਹ ਹੈ ਸਮਰਟਾਈਮ