ਨੇਹਾ ਕੱਕੜ ਦਾ ਆਪਣੇ ਸਰਦਾਰ ਨਾਲ ਹੌਟ ਅੰਦਾਜ਼, ਤਸਵੀਰਾਂ ਹੋ ਰਹੀਆਂ ਖੂਬ ਵਾਇਰਲ

1/7
ਬਾਲੀਵੁੱਡ ਦੀ ਪਾਪੂਲਰ ਸਿੰਗਰ ਨੇਹਾ ਕੱਕੜ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਨੇਹਾ ਇਨ੍ਹਾਂ 'ਚ ਸਾੜੀ 'ਚ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਇਸ ਫੋਟੋਸ਼ੂਟ 'ਚ ਏਨਾ ਗਲੈਮਰਸ ਰੂਪ ਦਿਖਾਇਆ ਕਿ ਫੈਂਸ ਕਰੇਜ਼ੀ ਹੋ ਗਏ।
2/7
ਨੇਹਾ ਇਨ੍ਹਾਂ ਤਸਵੀਰਾਂ 'ਚ ਨੀਲੇ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ।
3/7
ਨੇਹਾ ਦੇ ਇਸ ਫੋਟੋਸ਼ੂਟ 'ਚ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਵੀ ਹਨ।
4/7
ਨੇਹਾ ਦੀ ਇਸ ਹੌਟਨੈਸ ਨੂੰ ਦੇਖ ਉਨ੍ਹਾਂ ਦੇ ਪਤੀ ਵੀ ਕਾਇਲ ਹੋ ਗਏ।
5/7
ਇਸ ਫੇਵਰੇਟ ਜੋੜੀ ਨੂੰ ਇਕੱਠਿਆਂ ਕੂਲ ਅੰਦਾਜ਼ 'ਚ ਦੇਖ ਫੈਨਜ਼ ਵੀ ਖੁਸ਼ ਹੋ ਗਏ।
6/7
ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
7/7
ਨੇਹਾ ਕੱਕਰ ਨੇ ਪਿਛਲੇ ਸਾਲ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾਇਆ ਸੀ
Published at : 05 Mar 2021 03:47 PM (IST)