ਨਿੱਕ ਮਿਨਾਜ ਨੇ ਵੱਖਰੇ ਅੰਦਾਜ 'ਚ ਅਨਾਊਂਸ ਕੀਤੀ ਪ੍ਰੈਗਨੈਂਸੀ, ਇੱਥੇ ਦੇਖੋ ਖਾਸ ਤਸਵੀਰਾਂ

1/7
2/7
3/7
4/7
ਸ਼ੇਅਰ ਕੀਤੀਆਂ ਫੋਟੋਆਂ ਵਿੱਚ ਮਿਨਾਜ ਨੂੰ ਘੁੰਗਰਾਲੇ ਤੇ ਪੀਲੇ ਵਾਲਾਂ ਵਿੱਚ ਦੇਖੀ ਜਾ ਸਕਦੀ ਹੈ। ਉਸ ਨੇ ਬਿਕਨੀ ਤੇ ਲਗਜ਼ਰੀ ਸਟੀਲੇਟੋਸ ਵੀ ਪਾਇਆ ਹੈ।
5/7
ਰੈਪਰ ਨੇ ਇੰਸਟਾਗ੍ਰਾਮ 'ਤੇ ਆਪਣੀ ਪ੍ਰੈਗਨੈਂਸੀ ਫਲੌਂਟ ਕਰਨ ਲਈ ਕਈ ਗਲੈਮਰਸ ਫੋਟੋਆਂ ਸਾਂਝੀਆਂ ਕੀਤੀਆਂ।
6/7
ਪੀਪਲਜ਼ ਡਾਟ ਕਾਮ ਦੀ ਰਿਪੋਰਟ ਮੁਤਾਬਕ ਰੈਪਰ ਤੇ ਉਸ ਦਾ ਪਤੀ ਕੇਨੇਥ 'ਜੂ' ਪੇਟੀ ਪਹਿਲੀ ਵਾਰ ਮਾਪੇ ਬਣਨ ਜਾ ਰਹੇ ਹਨ।
7/7
ਮਸ਼ਹੂਰ ਰੈਪਰ ਨਿੱਕੀ ਮਿਨਾਜ ਨੇ ਇੰਸਟਾਗ੍ਰਾਮ 'ਤੇ ਰੰਗੀਨ ਪੋਸਟ 'ਚ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦਿਆਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ।
Published at :