Nikki Tamboli ਦਾ ਨਾਈਟ ਡ੍ਰੈੱਸ 'ਚ ਕਹਿਰ, ਸ਼ੇਅਰ ਕੀਤੀਆਂ ਇੱਕ ਤੋਂ ਵੱਧ ਕੇ ਇੱਕ ਤਸਵੀਰਾਂ
nikki_tamboli
1/8
'ਬਿੱਗ ਬੌਸ' ਫੇਮ ਨਿੱਕੀ ਤੰਬੋਲੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਬਹੁਤ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨਿੱਕੀ ਇੱਕ ਨਾਈਟ ਡਰੈੱਸ 'ਚ ਨਜ਼ਰ ਆ ਰਹੀ ਹੈ।
2/8
ਫੈਨਸ ਉਸ ਦੇ ਇਸ ਬੋਲਡ ਅੰਦਾਜ਼ ਨੂੰ ਬਹੁਤ ਪਸੰਦ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਨਿੱਕੀ ਦਾ ਫੈਨ ਬੇਸ ਲਗਾਤਾਰ ਵਧਦਾ ਜਾ ਰਿਹਾ ਹੈ।
3/8
ਬੋਲਡ ਤਸਵੀਰਾਂ ਤੇ ਵੀਡੀਓ ਦੇ ਕਾਰਨ ਉਹ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।
4/8
ਨਿੱਕੀ ਜਲਦੀ ਹੀ ਖਤਰੋਂ ਕੇ ਖਿਲਾੜੀ ਸੀਜ਼ਨ 11 ਵਿੱਚ ਨਜ਼ਰ ਆਵੇਗੀ।
5/8
ਨਿੱਕੀ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਇਹ ਫੋਟੋ ਪੋਸਟ ਕੀਤੀ ਹੈ। ਉਸ ਦੇ ਪ੍ਰਸ਼ੰਸਕ ਇਸ ਤਸਵੀਰ 'ਤੇ ਆਪਣੀ ਪ੍ਰਤੀਕ੍ਰਿਆ ਜ਼ਬਰਦਸਤ ਸ਼ੇਅਰ ਕਰ ਰਹੇ ਹਨ।
6/8
ਹਾਲ ਹੀ ਵਿੱਚ ਨਿੱਕੀ ਤੰਬੋਲੀ ਦੁਆਰਾ ਸਾਂਝੀ ਕੀਤੀ ਤਸਵੀਰ ਵਿੱਚ, ਉਹ ਕਾਫ਼ੀ ਕੌਂਫੀਡੈਂਟ ਦਿਖ ਰਹੀ ਹੈ।
7/8
ਨਿੱਕੀ ਤੰਬੋਲੀ
8/8
ਨਿੱਕੀ ਤੰਬੋਲੀ
Published at : 10 Jun 2021 11:36 AM (IST)