17 ਸਾਲ ਦੀ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਹੋਈ ਅਜੈ ਦੇਵਗਨ ਦੀ ਧੀ ਨਿਆਸਾ

1/11
2/11
3/11
4/11
5/11
6/11
7/11
ਨਿਆਸਾ ਅਜੈ ਤੇ ਕਾਜੋਲ ਦੀ ਪਹਿਲੀ ਸੰਤਾਨ ਹੈ। ਇਨ੍ਹਾਂ ਦਾ ਇੱਕ 9 ਸਾਲ ਦਾ ਬੱਚਾ ਵੀ ਹੈ।
8/11
ਅਜੈ ਨੇ ਨਿਆਸਾ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, “ਜਨਮਦਿਨ ਮੁਬਾਰਕ ਹੋ ਬੇਟੀ! ਤੁਹਾਨੂੰ ਅੱਜ ਤੇ ਹਮੇਸ਼ਾ ਲਈ ਸ਼ੁਭਕਾਮਨਾਵਾਂ। ਘਰ ‘ਚ ਸੁਰੱਖਿਅਤ ਰਹੋ।”
9/11
ਨਤੀਜਾ ਇਹ ਹੋਇਆ ਕਿ ਸੋਮਵਾਰ ਸਵੇਰੇ ਹੀ ਟਵੀਟਰ ‘ਤੇ ਨਿਆਸਾ ਟ੍ਰੈਂਡਿੰਗ ਟਾਪਿਕ ਬਣ ਗਈ।
10/11
ਇਸ ਤੋਂ ਬਾਅਦ ਅਜੈ ਤੇ ਕਾਜੋਲ ਦੇ ਫੈਨਸ ਨੇ ਉਨ੍ਹਾਂ ਦੀ ਬੇਟੀ ਨੂੰ ਸ਼ੁੱਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
11/11
ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਸੋਸ਼ਲ ਮੀਡੀਆ ‘ਤੇ ਆਪਣੀ ਧੀ ਨਿਆਸਾ ਨੂੰ 17ਵੇਂ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
Sponsored Links by Taboola