Oscars 2021: ਕਲੀਵੇਜ ਲੁੱਕ 'ਤੇ Amanda Seyfried ਨੇ ਕੀਤਾ ਇੰਪ੍ਰੈੱਸ, ਖੂਬ ਵਾਇਰਲ ਹੋ ਰਿਹਾ ਇਹ ਅੰਦਾਜ਼ 

1

1/7
ਅਦਾਕਾਰਾ Amanda Seyfried ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਆਸਕਰ 2021 ਦੇ ਰੈੱਡ ਕਾਰਪੇਟ 'ਤੇ ਪਹੁੰਚੀ। ਅਸੀਂ ਇਸ ਦੌਰਾਨ ਉਸ ਦੀਆਂ ਕੁਝ ਬਹੁਤ ਖ਼ਾਸ ਤਸਵੀਰਾਂ ਲੈ ਕੇ ਆਏ ਹਾਂ। 
2/7
Amanda Seyfried ਨੂੰ ਉਸ ਦੀ ਫਿਲਮ Mank ਲਈ ਨਾਮਜ਼ਦ ਕੀਤਾ ਗਿਆ ਸੀ। ਅਜਿਹੀ ਸਥਿਤੀ 'ਚ ਹਰ ਇਕ ਦੀਆਂ ਨਜ਼ਰਾਂ ਉਸ ਦੀ ਲੁੱਕ 'ਤੇ ਟਿਕੀਆਂ ਹੋਈਆਂ ਸੀ। 
3/7
Amanda Seyfried ਸਟ੍ਰੈਪਲੈਸ ਰੈੱਡ ਗਾਊਨ 'ਚ ਇਕ ਰਾਜਕੁਮਾਰੀ ਦੀ ਤਰ੍ਹਾਂ ਦਿਖਾਈ ਦਿੱਤੀ। 
4/7
ਉਸ ਦੇ ਹੇਅਰ ਸਟਾਈਲ ਦੀ ਗੱਲ ਕਰੀਏ, Amanda Seyfried ਨੇ ਸਾਹਮਣੇ ਤੋਂ ਫਿੰਗਰ ਵੇਵ ਨਾਲ ਪਿੱਛਿਓਂ ਬਨ ਬਣਾਇਆ ਹੋਇਆ ਸੀ। 
5/7
ਉਸ ਨੇ ਆਪਣੇ ਬੋਲਡ ਲੁੱਕ ਨੂੰ ਬਲੱਡ ਰੈੱਡ ਲਿਪ ਕਲਰ ਨਾਲ ਹੋਰ ਉਭਾਰਿਆ। 
6/7
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੇ ਬਹੁਤ ਹੀ ਬੋਲਡ ਅੰਦਾਜ਼ 'ਚ ਕਲੀਵੇਜ ਲੁੱਕ ਨੂੰ ਫਲੌਂਟ ਕੀਤਾ। 
7/7
Amanda Seyfried
Sponsored Links by Taboola