Parineeti Chopra: ਹਨੀਮੂਨ 'ਤੇ ਨਹੀਂ ਜਾਣਗੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਇਸ ਵਜ੍ਹਾ ਕਰਕੇ ਲਿਆ ਇਹ ਫੈਸਲਾ

Parineeti-Raghav: ਪਰਿਣੀਤੀ ਅਤੇ ਰਾਘਵ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਪ੍ਰਸ਼ੰਸਕ ਹੁਣ ਇਹ ਜਾਣਨ ਲਈ ਬੇਤਾਬ ਹਨ ਕਿ ਇਹ ਜੋੜਾ ਆਪਣੇ ਹਨੀਮੂਨ ਤੇ ਕਿੱਥੇ ਜਾ ਰਿਹਾ ਹੈ। ਪਰ ਇੱਕ ਰਿਪੋਰਟ ਮੁਤਾਬਕ ਜੋੜੇ ਨੇ ਹਨੀਮੂਨ ਨੂੰ ਛੱਡ ਦਿੱਤਾ ਹੈ।

ਹਨੀਮੂਨ 'ਤੇ ਨਹੀਂ ਜਾਣਗੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਇਸ ਵਜ੍ਹਾ ਕਰਕੇ ਲਿਆ ਇਹ ਫੈਸਲਾ

Sponsored Links by Taboola